Htv Punjabi
Punjab Video

ਦੇਖੋ ਕਿਵੇਂ ਫਿਲਮੀ ਸਟਾਇਲ ‘ਚ ਰਾਹ ਜਾਂਦਾ ਮੁੰਡਾ ਚੁੱਕਿਆ

ਗੁਰਦਾਸਪੁਰ ਚ ਆਇਆ ਹੈਰਾਨੀ ਕਰ ਦੇਣ ਵਾਲਾ ਮਾਮਲਾ,,, ਜਿੱਥੇ ਇੱਕ ਨੌਜਵਾਨ ਨੂੰ ਸਵਿਫਟ ਕਾਰ ਸਵਾਰ ਕੁਝ ਨੌਜਵਾਨਾਂ ਵਲੋਂ ਕਿਡਨੈਪ ਕੀਤਾ ਗਿਆ,,, ਫਿਰ ਉਸ ਦੀ ਕੀਤੀ ਚੰਗੀ ਛਿੱਤਰ ਪਰੇਡ,,, ਕੁੱਟ-ਕੁੱਟ ਕੇ ਪਾਏ ਸਰੀਰ ਤੇ ਨਿਸ਼ਾਨ,,, ਕਿਡਨੇਪਿੰਗ ਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਿਲ,,, ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਆਪਣੇ ਸਰੀਰ ਤੇ ਪਏ ਕੁੱਟ ਦੇ ਨਿਸ਼ਾਨ ਦਿਖਾ ਰਹੇ ਇਹ ਲੋਕ ਨੌਜਵਾਨ ਨੂੰ ਕਿਡਨੈਪ ਕਰਕੇ ਸ਼ਹਿਰੋਂ ਬਾਹਰ ਲੈ ਕੇ ਜਾ ਰਹੇ ਸਨ ਪਰ ਰਸਤੇ ਵਿੱਚ ਇੱਕ ਨਾਕੇ ਤੇ ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕ੍ਰਿਸ਼ ਸ਼ਰਮਾ ਨੇ ਜਾਣਕਾਰੀ ਦਿੱਤੀ,,,,,,,,,,

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ DSP ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਇੱਕ ਨੌਜਵਾਨ ਨੂੰ ਕੁਝ ਲੋਕਾਂ ਵਲੋਂ ਕਿਡਨੇਪ ਕਰਕੇ ਉਸਦੀ ਕੁੱਟ ਮਾਰ ਕੀਤੀ ਗਈ ਹੈ। ਉਹਨਾਂ ਨੇ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਖੈਰ ਹੁਣ ਦੇਖਣਾ ਹੋਵੇਗਾ ਕੀ ਪੁਲਿਸ ਵੱਲੋਂ ਇਸ ਮਾਮਲੇ ਚ ਕੀ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰੋਨਾ ਦੀ ਦਹਿਸ਼ਤ ਲੋਕ ਕਹਿੰਦੇ ਜੇ ਮਰਨਾ ਹੀ ਹੈ ਤਾਂ ਘਰ ਜਾ ਕੇ ਮਰਾਂਗੇ, ਏਸ ਲਈ ਪੈਦਲ ਹੀ ਤੁਰ ਪਏ ਦਿੱਲੀ ਤੋਂ ਜੰਮੂ

Htv Punjabi

ਦੋ ਕੁੜੀਆਂ ਬਾਅਦ ਹੋਇਆ ਸੀ ਪੁੱਤ, ਡਾਕਟਰੀ ਦੀ ਗਲਤੀ ਨਾਲ…?

htvteam

ਹੁਣ ਆਹ ਸ਼ਹਿਰ ਚ ਅਲਰਟ ਕਰਤਾ ਜਾਰੀ !

htvteam

Leave a Comment