Htv Punjabi
Punjab Video

ਦੇਖੋ ਕਿਹੜੀ ਤਰੀਕ ਤੋਂ ਪਹਿਲਾਂ ਖਾਤੇ ‘ਚ ਆਉਣਗੇ ਪੈਸੇ, ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਪੈਂਡਿੰਗ ਫੰਡਾਂ ਦਾ ਰੇੜਕਾ ਹਾਲੇ ਤੱਕ ਜਾਰੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ, ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਸੁਨਾਮ ਵਿੱਚ ਪਹੁੰਚੇ ਸਨ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਇੱਕ ਵਾਰ ਮੁੜ ਤੋਂ ਕੇਂਦਰ ਦੇ ਫੰਡਾਂ ਦਾ ਜ਼ਿਕਰ ਕੀਤਾ ਹੈ।

ਦਰਅਸਲ ਪੰਜਾਬ ਵਿੱਚ ਬੀਤੇ ਦਿਨੀ ਹੜ੍ਹਾਂ ਦੀ ਮਾਰ ਕਾਫ਼ੀ ਦੇਖਣ ਨੂੰ ਮਿਲੀ ਸੀ। ਪੰਜਾਬ ਸਰਕਾਰ ਨੇ ਹੜ੍ਹਾਂ ਨਾਲ ਸੂਬੇ ਅੰਦਰ 1500 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਹੈ। ਜਦਕਿ ਕੇਂਦਰ ਸਰਕਾਰ ਨੇ ਹੜ੍ਹਾਂ ਲਈ ਪੰਜਾਬ ਨੂੰ 218 ਕਰੋੜ 40 ਲੱਖ ਰੁਪਏ ਜਾਰੀ ਕੀਤੇ ਹਨ। ਕੇਂਦਰ ਵੱਲੋਂ ਜਾਰੀ ਕੀਤੇ ਗਏ ਰਾਹਤ ਫੰਡ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕੱਸਦੇ ਹੋਏ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਐ ਇਸ ਐਲਾਨ ਨੇ ਵਿਰੋਧੀ ਧਿਰ ਸੋਚਾਂ ਚ ਪਾ ਦਿੱਤੀ ਹੁਣ ਸੁਣੋ ਕਿਹੜੀ ਤਰੀਕ ਤੱਕ ਤੁਹਾਡੇ ਖਾਤੇ ਵਿੱਚ ਆਉਣਗੇ ,,,,,,,,,,ਸੋ ਅਜਿਹੇ ਚ ਦੇਖਣਾ ਹੋਵੇਗਾ ਕਿ ਕਦੋਂ ਤੱਕ ਸਰਕਾਰ ਰਾਹਤ ਫੰਡ ਖਾਤਿਆਂ ਵਿੱਚ ਪਾਉਂਦੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਿਮਾਚਲ ਤੋਂ ਬਾਅਦ ਪੰਜਾਬ ਚ ਮੀਹ ਦੀ ਤਬਾਹੀ !

htvteam

ਆਹ ਪੰਡਿਤਾਂ ਨੇ ਰੱਬ ਨੂੰ ਕੋਰੋਨਾ ਵਾਇਰਸ ਹੋਣ ਤੋਂ ਬਚਾਉਣ ਲਈ ਕੱਢਿਆ ਨਵਾਂ ਢੰਗ, ਮੰਦਿਰ ‘ਚ ਆਉਣ ਵਾਲੇ ਵੀ ਕਰ ਰਹੇ ਨੇ ਆਹ ਕੰਮ

Htv Punjabi

ਆਹ ਬੰਦੇ ਚੁੱਟਕੀ ਮਾਰਕੇ ਜੇਲ੍ਹ ਚੋ ਕੱਢ ਦਿੰਦੇ ਸੀ ਬੰਦੇ

htvteam

Leave a Comment