Htv Punjabi
Punjab Video

ਦੇਖੋ ਕੁੜੀ ਨੇ ਮੂਸੇਵਾਲਾ ਦੀ ਹਵੇਲੀ ‘ਚ ਕੀ ਕਰਤਾ

ਇਹ ਤਸਵੀਰਾਂ ਮਾਨਸਾ ਦੇ ਪਿੰਡ ਮੂਸੇਵਾਲਾ ਦੀਆਂ ਨੇ …ਜਿੱਥੇ ਉਸ ਵੇਲੇ ਮਾਹੌਲ ਕਾਫੀ ਭਾਵੁਕ ਹੋ ਗਿਆ ਜਦੋਂ ਮੂਸਾਵਾਲਾ ਦੀ ਫੈਨ ਜਸਨੂਰ ਹਵੇਲੀ ‘ਚ ਆਕੇ ਉਸੇ ਥਾਰ ਮੂਹਰੇ ਖੜ੍ਹਕੇ ਗੀਤ ਗਾਉਣ ਲੱਗੀ ਜਿਸ ਥਾਰ ‘ਚ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਜਿਵੇਂ ਹੀ ਜਸਨੂਰ ਨੇ ਗੀਤ ਗਾਉਣਾ ਸ਼ੁਰੂ ਕੀਤਾ ਤਾਂ ਨੇੜੇ ਖੜੇ ਲੋਕਾਂ ਦੀ ਮਨ ਭਾਵੁਕ ਹੋ ਗਏ ਤੇ ਕਈ ਜਨਾਨੀਆਂ ਤਾਂ ਉੱਚੀ ਉੱਚੀ ਗੀਤ ਸੁਣਕੇ ਰੋਣ ਲੱਗ ਪਈਆਂ।

ਦੱਸ ਦਈਏ ਕੀ ਸਿੱਧੂ ਮੂਸੇਵਾਲਾ ਦੀ ਮੌਤ ਉਪਰੰਤ ਰੋਜ਼ਾਨਾ ਸੈਂਕੜੇ ਲੋਕ ਉਸਦੀ ਹਵੇਲੀ ਤੇ ਟ੍ਰੈਕਟਰ ਟਰਾਲੀਆਂ ਤੇ ਉਸਦੀਆਂ ਗੱਡੀਆਂ ਦੇਖਣ ਆਉਂਦੇ ਨੇ ਤੇ ਸਿੱਧੂ ਦੀ ਸਮਾਧ ਉੱਤੇ ਵੀ ਵਿਸ਼ੇਸ਼ ਤੌਰ ‘ਤੇ ਜਾਂਦੇ ਨੇ।……ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਵੋਟਾਂ ਪਾਉਣ ਤੋਂ ਪਹਿਲਾਂ ਦੇਖਲੋ ਆਹ ਵੀਡੀਓ

htvteam

ਕਿਸੇ ਵੀ ਕਾਰਨਾਂ ਕਰਕੇ ਨਿਗਾ ਚਲੀ ਗਈ ਤਾਂ ਆਹ ਵੀਡੀਓ ਮੋੜੇਗੀ ਨਜ਼ਰ

htvteam

ਆਹ ਪਿੰਡ ਦੇ ਵੋਟਰਾਂ ਨੇ ਬੂਥ ਤੇ ਦੇਖੋ ਕੀ ਕੀਤਾ

htvteam

Leave a Comment