Htv Punjabi
Punjab Video

ਦੇਖੋ ਡੀਪੂ ਵਾਲਾ ਲੋਕਾਂ ਨਾਲ ਕਿਵੇਂ ਕਰ ਰਿਹੈ ਘਾਲਾ ਮਾਲਾ !

ਲੁਧਿਆਣਾ ਦੇ ਪਿੰਡ ਨੰਗਲ ‘ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ | ਜਿੱਥੇ ਪਿੰਡ ਵਾਲਿਆਂ ਵੱਲੋਂ ਡੀਪੂ ਵਾਲੇ ‘ਤੇ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਡੀਪੂ ਹੋਲਡਰ ਵੱਲੋ ਪਿੰਡ ਦੇ ਕਈ ਲੋਕਾਂ ਦੇ ਅਸਲੀ ਰਾਸ਼ਨ ਕਾਰਡਾਂ ‘ਚ ਨਕਲੀ ਨਾਂ ਸ਼ਾਮਿਲ ਕੀਤੇ ਗਏ ਨੇ | ਪਰ ਉਹਨਾਂ ਫ਼ਰਜ਼ੀ ਵਾਧੂ ਨਾਵਾਂ ਦਾ ਫ਼ਾਇਦਾ ਕਾਰਡ ਧਾਰਕਾਂ ਨੂੰ ਨਹੀਂ ਬਲਕਿ ਸਿੱਧਾ ਡੀਪੂ ਹੋਲਡਰ ਦੇ ਢਿੱਡ ‘ਚ ਜਾਂਦਾ | ਏਨਾ ਹੀ ਨਹੀਂ ਲੋਕਾਂ ਦੀ ਬਣਦੀ ਕਣਕ ਤਾਂ ਛੱਡੋ ਪਿੰਡ ਦੇ ਮਰੇ ਹੋਏ ਲੋਕਾਂ ਦੇ ਨਾਂ ‘ਤੇ ਵੀ ਕਣਕ ਹੜੱਪੀ ਹੜੱਪ ਜਾ ਰਹੀ ਹੈ |

Related posts

ਮਾਸਟਰ ਦੇ ਮੁੰਡੇ CM ਭਗਵੰਤ ਮਾਨ ਨਾਲ ਕਿਸਾਨਾਂ ਦਾ ਪਊ ਜੱਫਾ !

htvteam

ਲੋਕ ਇਨਸਾਫ ਪਾਰਟੀ ਵੱਲੋਂ ਪ੍ਰੈੱਸ ਕਾਨਫ਼ਰੰਸ, ਕਿਹਾ ਬੈਂਸ ਨੂੰ ਬਦਨਾਮ ਕਰਨ ਲਈ ਅਕਾਲੀ ਦਲ ਰਚ ਰਿਹਾ ਸਾਜ਼ਿਸ਼-.ਸੰਨੀ ਕੈਂਥ

htvteam

ਤੁਸੀਂ ਕਦੇ 1000 ਰੁਪਏ ‘ਚ ਵਿਆਹ ਹੁੰਦਾ ਦੇਖਿਆ ? ਜੇ ਨਈਂ ਦੇਖਿਆ ਤਾਂ ਆਹ ਦੇਖ ਲਓ LIVE! ਇਸ ਸ਼ਹਿਰ ‘ਚ ਹੋਇਆ ਦੁਨੀਆਂ ਦਾ ਸਭ ਤੋਂ ਅਜੀਬ ਵਿਆਹ !  

Htv Punjabi

Leave a Comment