Htv Punjabi
Punjab Video

ਦੇਖੋ ਪੰਜਾਬ ਦੀ ਹਾਈਟੈਕ ਜੇਲ੍ਹ ਸਵਾਲਾਂ ਦੇ ਘੇਰੇ ‘ਚ

ਇਹ ਤਸਵੀਰਾਂ ਕਪੂਰਥਲਾ ਅਧੀਨ ਪੈਂਦੇ ਪਿੰਡ ਧੀਰਪੁਰ ਦੀਆਂ ਨੇ ਜਿੱਥੇ ਤਸਵੀਰ ਚ ਦਿਖਾਈ ਦਿੰਦੇ ਨੌਜਵਾਨ ਸਿਮਰਨ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ ਇਸ ਮੌਕੇ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਐ,,,,,,,,,,,,,ਉੱਥੇ ਹੀ ਪੂਰੇ ਇਲਾਕੇ ਸੋਗ ਦੀ ਲਹਿਰ ਪਸਰ ਗਈ ਐ ਦੱਸ ਦੀਏ ਕਿ ਉਸੇ ਹੀ ਨੌਜਵਾਨ ਦਾ ਸਸਕਾਰ ਕੀਤਾ ਜਾ ਰਿਹਾ ਜੋ ਕਿ ਕਪੂਰਥਲਾ ਜੇਲ ਵਿੱਚ ਕਿਸੇ ਕੇਸ ਚ ਸਜਾ ਕੱਟ ਰਿਹਾ ਸੀ ਪਰ ਜੇਲ੍ਹ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਨੌਜਵਾਨ ਦੀ ਜਾਨ ਚਲੀ ਗਈ,,,,,,,ਜੀ ਹਾਂ ਇਹ ਗੱਲ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਦੱਸੀ ਐ,,,,,,,,ਨੌਜਵਾਨ ਦੇ ਉੱਤੇ ਜੇਲ੍ਹ ਚ ਹੋਏ ਹਮਲੇ ਤੋਂ ਬਾਅਦ ਉਸਦੀ ਮੌਤ ਹੋ ਚੁੱਕੀ ਸੀ ਜਿਸਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ,,,,,,,

ਇਸ ਮੌਕੇ ਮੀਡੀਆ ਨਾਲ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰ ਮੈਂਬਰਾਂ ਅਤੇ ਵਕੀਲ ਨੇ ਜੇਲ੍ਹ ਪ੍ਰਸ਼ਾਸਨ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਐ,,,,,,,,,,ਜਾਣਕਾਰੀ ਮੁਤਾਬਿਕ ਦੱਸਿਆ ਰਿਹਾ ਕਿ ਬੇਸ਼ੱਕ ਇਸ ਮਾਮਲੇ ਚ ਜੇਲ੍ਹ ਪ੍ਰਸ਼ਾਸਨ ਨੇ ਕਈ ਲੋਕਾਂ ਤੇ ਮਾਮਲਾ ਦਰਜ ਕਰ ਦਿੱਤਾ ਪਰ ਪਰਿਵਾਰ ਮੈਂਬਰ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਮ੍ਰਿਤਕ ਦੇ ਵਕੀਲ ਯੁਬਿਨ ਹੋਰਾਂ ਨੇ ਇਸ ਮਾਮਲੇ ਚ ਜੂਡੀਸ਼ੀਅਰ ਜਾਂਚ ਦੀ ਮੰਗ ਕੀਤੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੁੱਤ ਨੂੰ ਬਚਾਉਂਦੇ ਪਿਤਾ ਵੀ ਆਇਆ ਕਰੰਟ ਦੀ ਚਪੇਟ ਵਿਚ

htvteam

ਐਵੇਂ ਕਾਲੀ ਮਿਰਚ ‘ਚ ਪਾ ਲਿਓ ਦੇਸੀ ਘੀ, ਦਿਲ ਦਿਲ ਦੇ ਰੋਗਾਂ ਨੂੰ ਜਾਓਗੇ ਪੀ

htvteam

ਵੋਟਾਂ ਤੋਂ ਪਹਿਲਾਂ ਪੰਜਾਬ ਦੀ ਸਿਆਸ ‘ਚ ਛਾਇਆ ਮਾਤਮ

htvteam

Leave a Comment