Htv Punjabi
Punjab Video

ਵੋਟਾਂ ਤੋਂ ਪਹਿਲਾਂ ਪੰਜਾਬ ਦੀ ਸਿਆਸ ‘ਚ ਛਾਇਆ ਮਾਤਮ

ਏਸ ਵੇਲੇ ਦੀ ਮੰਦਭਾਗੀ ਖਬਰ ਜਲੰਧਰ ਹਲਕਾ ਨਕੋਦਰ ਤੋਂ ਸਾਹਮਣੇ ਆ ਰਹੀ ਐ ਜਿੱਥੋਂ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਹੋਰਾਂ ਨੂੰ ਉਸ ਸਮੇਂ ਵੱਡਾ ਸਦਮਾ ਲੱਗਿਆ ਜਦੋਂ ਸੜਕਸਾਰ ਹੀ ਉਨ੍ਹਾਂ ਦੇ ਜੀਵਨਸਾਥੀ ਸ਼ਰਨਜੀਤ ਸਿੰਘ ਮਾਨ ਹੋਰਾਂ ਦੀ ਮੌਤ ਦੀ ਖਬਰ ਮਿਲੀ ਐ ਜਿਸਤੋਂ ਬਾਅਦ ਪੂਰੇ ਇਲਾਕੇ ਚ ਸੋਗ ਦੀ ਲਹਿਰ ਪਸਰ ਗਈ ਤੇ ਘਰ ਵਿੱਚ ਮਾਤਮ ਛਾ ਗਿਆ ਐ,ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਕੀ ਉਨ੍ਹਾਂ ਦੇ ਸਵੇਰੇ ਢਿੱਡ ਚ ਥੋੜ੍ਹਾ ਦਰਦ ਹੋਇਆ ਜਿਸਤੋਂ ਬਾਅਦ ਉਨ੍ਹਾਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਦਾਖਲ ਕੀਤਾ ਗਿਆ ਤੇ ਜਿੱਥੇ ਉਨ੍ਹਾਂ ਦੀ ਮੌਤ ਹੋਈ ਐ,ਕੁਝ ਸੂਤਰਾਂ ਵੱਲੋਂ ਇਹੀ ਵੀ ਦੱਸਿਆ ਜਾ ਰਿਹਾ ਕੀ ਉਨ੍ਹਾਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਆਖਿਰ ਸਚਾਈ ਪੂਰੀ ਸਚਾਈ ਕੀ ਹੈ ਇਹ ਤਾਂ ਡਾਕਟਰਾਂ ਦੀ ਮੈਡੀਕਲ ਰਿਪੋਟ ਜਾਂ ਫਿਰ ਪਰਿਵਾਰ ਮੈਂਬਰ ਹੀ ਦੱਸ ਸਕਦੇ ਹਨ ਪਰ ਏਸ ਦੁੱਖ ਦੀ ਘੜੀ ਚ ਮੀਡੀਆ ਦੇ ਕੈਮਰੇ ਨੂੰ ਫੇਸ ਔਖਾ ਸੋ ਫਿਲਹਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਵਿਧਾਇਕ ਇੰਦਰਜੀਤ ਕੌਰ ਦੇ ਘਰੋਂ ਦਿਖਾ ਰਹੇ ਹਾਂ ਜਿੱਥੇ ਘਰ ਵਿੱਚ ਮਾਤਮ ਛਾ ਗਿਆ ਸੋ ਏਸ ਮੌਕੇ ਰੋਂਦੇ ਕੁਰਲਾਉਂਦੇ ਵਿਧਾਇਕ ਇੰਦਰਜੀਤ ਕੌਰ ਦੇਖੇ ਨਹੀਂ ਜਾਂਦੇ,,,,,,,,,

ਜੇਕਰ ਵਿਧਾਇਕ ਦੇ ਪਤੀ ਸ਼ਰਨਜੀਤ ਸਿੰਘ ਹੋਰਾਂ ਦੀ ਗੱਲ ਕਰੀਏ ਤਾਂ ਸੂਤਰਾਂ ਹਵਾਲੇ ਤੋਂ ਦੱਸਿਆ ਜਾ ਰਿਹਾ 1988 ਚ ਇੰਦਰਜੀਤ ਕੌਰ ਹੋਰਾਂ ਨਾਲ ਵਿਆਹ ਹੋਇਆ ਤੇ ਕਾਫੀ ਸਮਾ ਸ਼ਰਨਜੀਤ ਸਿੰਘ ਮਾਨ ਵਿਦੇਸ਼ ਵਿੱਚ ਵੀ ਰਹੇ ਹਨ ਪਰ ਅੱਜ ਸ਼ੁਰਕਵਾਰ ਨੂੰ ਸਵੇਰੇ ਕਰੀਬ 9 ਵਜੇ ਉਨ੍ਹਾਂ ਦੀ ਮੌਤ ਦੀ ਖਬਰ ਮਿਲੀ ਐ ਜ਼ਿਕਰਯੋਗ ਹੈ ਕੀ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 5 ਵਜੇ ਪਿੰਡ ਬੀਰ ਚ ਨਕੋਦਰ ਵਿਖੇ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੈਕਟਰੀ ਚ ਚੱਲ ਰਿਹਾ ਸੀ ਧੰਦਾ, ਪੈ ਗਈ ਰੇਡ

htvteam

ਰਾਣਾ ਬਲਾਚੌਰੀਆ ਕਤਲ ਮਾਮਲੇ ਚ ਪੁਲਿਸ ਦਾ ਵੱਡਾ ਐਕਸ਼ਨ

htvteam

ਅਮਰੂਦ ਦੇ ਪੱਤਿਆਂ ਦਾ ਉਹ ਕਾੜ੍ਹਾ ਜੋ ਕਿਸੇ ਨੂੰ ਨਹੀਂ ਰਹਿਣ ਦਿੰਦਾ ਮਾੜਾ

htvteam

Leave a Comment