Htv Punjabi
Punjab Video

ਦੇਖੋ ਭਰਾ ਨੇ ਭਰਾ ਨਾਲ ਕੀ ਕੀਤਾ

ਨਸ਼ੇ ਚ ਟੁੰਨ ਹੋਏ ਹੋਏ ਇਨਸਾਨ ਨੂੰ ਦੀ ਬੁੱਧੀ ਐਨੀ ਭ੍ਰਿਸ਼ਟ ਹੋ ਜਾਂਦੀ ਕਿ ਉਹ ਸਕੇ ਰਿਸਤਿਆ ਨੂੰ ਵੀ ਨਹੀਂ ਬਖਸ਼ਦਾ,,,,,,ਅਜਿਹਾ ਹੀ ਇਕ ਮਾਮਲਾ ਬਠਿੰਡਾ ਦੇ ਪਿੰਡ ਬੁਰਜ ਮਹਿਮਾ ਤੋਂ ਸਾਹਮਣੇ ਆਇਆ ਐ,,,,,ਮੁਰਦਾ ਘਰਦੇ ਬਾਹਰ ਬੈਠੀਆਂ ਇਹ ਜਨਾਨੀਆਂ ਮੀਡੀਆਂ ਨੂੰ ਆਪਣੇ ਘਰ ਵਿੱਚ ਹੋਏ ਕਾਂਡ ਦੀ ਜਾਣਕਾਰੀ ਦੇ ਰਹੀਆਂ ਨੇ,,,,ਨਸ਼ੇ ਚ ਟੁੰਨ ਹੋਏ ਦੋਵੇਂ ਸਕੇ ਭਰਾ ਮਾਮੂਲੀ ਜਿਹੇ ਝਗੜੇ ਤੋਂ ਇਸ ਕਦਰ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ ਕਿ ਹੱਸਦਾ ਵੱਸਦਾ ਘਰ ਮਿੰਟਾਂ ਸਕਿੰਡਾ ਚ ਤਬਾਹ ਹੋ ਜਾਂਦਾ ਐ,,,,,

ਉਧਰ ਜਦੋਂ ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ,,,,,,ਜੇਕਰ ਗਿੱਲੇ ਸ਼ਿਕਵੇ ਹੋਣ ਤਾਂ ਉਸ ਨੂੰ ਬੈਠ ਕੇ ਹੱਲ ਕਰਨਾ ਚਾਹੀਦਾ ਐ ਅਜਿਹਾ ਕਰਨ ਨਾਲ ਜਿੰਦਗੀਆਂ ਤਬਾਹ ਹੋ ਜਾਂਦੀਆਂ ਨੇ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਵਿਦੇਸ਼ ਭੇਜਣ ਦੇ ਨਾਂ ‘ਤੇ ਏਜੰਟ ਨੇ ਦੇਖੋ ਕਿੱਥੇ-ਕਿੱਥੇ ਮੁੰਡੇ-ਕੁੜੀ ਨੂੰ ਕਰਵਾਈ ਸੈਰ ?

htvteam

ਜਿਨ੍ਹਾਂ ਦੇ ਹੋਣ ਵਾਲੇ ਨੇ ਨਿਆਣੇ, ਮੂੰਹ ਤੇ ਬੰਨ ਲਓ ਆਹ ਚੀਜ਼

htvteam

Big Breaking- ਹੁਣੇ ਹੁਣੇ ਧੜੱਮ ਕਰਕੇ ਡਿੱਗੀ ਵੱਡੀ ਇਮਾਰਤ

htvteam

Leave a Comment