Htv Punjabi
Punjab Video

ਦੇਖੋ ਰਾਜੇ ਦਾ ਕਰੀਬੀ ਕਿਵੇਂ ਮਾਰਦਾ ਸੀ ਠੱਗੀਆਂ

ਕੁਝ ਦਿਨ ਪਹਿਲਾਂ ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਸੀ। ਜਿਸ ਵਿੱਚ ਲੁਧਿਆਣਾ ਪੁਲਿਸ ਨੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ ਜਿਸਦੇ ਵਿੱਚ ਦੋ ਕੁੜੀਆਂ ਸਮੇਤ 29 ਲੋਕ ਗ੍ਰਿਫਤਾਰ ਕੀਤੇ ਗਏ ਸਨ,,,,,,,,,,,,ਜਿਨ੍ਹਾਂ ਵਿੱਚੋਂ ਸਾਹਿਲ ਕਪੂਰ ਪੱਪਲ ਮੁੱਖ ਸਰਗਨਾ ਦੱਸਿਆ ਜਾ ਰਿਹਾ ਜੋ ਕਿ ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਦਾ ਬਲਾਕ ਪ੍ਰਧਾਨ ਦੱਸਿਆ ਜਾ ਰਿਹਾ ਹੈ ਜਿਸਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਰਾਂ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ ਜਾਣਕਾਰੀ ਦਿੰਦੇ ਹੋਏ ਏਸੀਪੀ ਮੈਡਮ -ਜਸਰੂਪ ਬਾਠ ਹੋਰਾਂ ਕਾਂਗਰਸੀ ਆਗੂ ਨੂੰ ਲੈਕੇ ਹੋਰ ਖੁਲਾਸੇ ਕੀਤੇ ਉਹ ਸੁਣੋ,,,,,,,,,,,ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਸਬੰਧੀ ਕਾਂਗਰਸੀ ਆਗੂ ਨੂੰ ਮੁੱਖ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਗੱਲ ਆਖੀ ਹੈ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਡਾ. ਭੁੱਲਰ ਨੇ ਲੱਭਿਆ ਘਰ ਬਣਾਉਣ ਦਾ ਸਸਤਾ ਤਰੀਕਾ

htvteam

ਜਾਗੋ ਦੇ ਚੱਲਦੇ ਪ੍ਰੋਗਰਾਮ ਚ ਆਉਣ ਲੱਗੀਆਂ ਅਜੀਬੋ ਗਰੀਬ ਆਵਾਜ਼ਾਂ

htvteam

ਆਹ ਦੇਖਲੋ ਐਦਾਂ ਚੋਰ ਲਾਉਂਦੇ ਨੇ ਲੱਖਾਂ ਨੂੰ ਥੁੱਕ

htvteam

Leave a Comment