Htv Punjabi
Punjab Video

ਦੇਖੋ ਸ਼੍ਰੀ ਦਰਬਾਰ ਸਾਹਿਬ ਵਿਖੇ ਅਹਿਮ ਸੇਵਾ ਨਿਭਾਉਣ ਵਾਲੇ ਹਜ਼ੂਰੀ ਰਾਗੀ ਨਾਲ ਕੀ ਹੋਇਆ ?

ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਨਜ਼ਰ ਆ ਰਿਹਾ ਇਕ ਸਖਸ਼ ਨੇ ਦਾਤਰ ਦੇ ਨਾਲ ਕਾਰ ਤੇ ਹਮਲਾ ਕਰ ਦਿੱਤਾ ਦਾਤਰ ਮਾਰਕੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ,ਦਾਤਰ ਮਾਰਨ ਵਾਲੇ ਦੀ ਮਨਸ਼ਾ ਅੰਦਰ ਬੈਠੇ ਬੰਦੇ ਨੂੰ ਮਾਰਨ ਦੀ ਸੀ ਪਰ ਗੱਡੀ ਦੇ ਸ਼ੀਸੇ ਨੇ ਦਾਤਰ ਦਾ ਵਾਰ ਰੋਕ ਲਿਆ ਤੇ ਅੰਦਰ ਬੈਠੇ ਬੰਦੇ ਦਾ ਬਚਾਅ ਰਿਹਾ ਪਰ ਫੇਰ ਵੀ ਉਸਦੇ ਟੁੱਟੇ ਹੋਏ ਸ਼ੀਸ਼ੇ ਦੇ ਕਣ ਲੱਗੇ ਜਾਣਕਾਰੀ ਲਈ ਕੀ ਇਹ ਗੱਡੀ ਅੰਦਰ ਬੈਠੇ ਇਹ ਸ਼ਖਸ ਕੋਈ ਹੋਰ ਬਲਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਾਂ ਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਭਾਈ ਸਾਬ੍ਹ ਨੇ ਦੱਸਿਆ ਪੂਰਾ ਮਾਮਲਾ,,,,,,,,,,,

ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਾਮਗਾ ਚੁੱਕੀ ਏਥੇ ਸ਼ਰੇਆਮ ਪੁਲਿਸ ਤੇ ਹਮਲੇ ਹੋ ਜਾਂਦੇ ,ਵਪਾਰੀਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਭਾਈ ਸਾਬ੍ਹ ਦੀ ਗੱਡੀ ਤੇ ਸ਼ਰੇਆਮ ਜਾਨਲੇਵਾ ਹਮਲਾ ਕੀਤਾ ਗਿਆ ਅਜਿਹਾ ਚ ਦੇਖਣਾ ਹੋਵੇਗਾ ਕੀ ਪੁਲਿਸ ਇਸ ਮਾਮਲੇ ਚ ਹਮਲਾਵਾਰ ਤੇ ਕੀ ਕਾਰਵਾਈ ਕਰਦੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਚਿਪਚਿਪੇ ਪਾਣੀ ਨੂੰ ਇਕ ਰੁਪਏ ਖਰਚਕੇ ਲਗਾਓ ਪੱਕਾ ਨਾਕਾ

htvteam

ਦੇਖੋ ਕਿਵੇਂ ਕਮਾਲ ਕਰਦੈ ਲਸਣ ਵਾਲਾ ਪਾਣੀ

htvteam

ਆਹ ਸ਼ਹਿਰ ‘ਚ ਹੋਇਆ ਪੁਲਿਸ ਮੁਕਾਬਲਾ

htvteam

Leave a Comment