Htv Punjabi
Punjab Video

ਦੇਖੋ ਸਕੀ ਮਾਂ ਦੇ ਖਤਰਨਾਕ ਕਾਰਨਾਮੇ; ਬੱਚੇ ਨੇ ਕੈਮਰੇ ਸਾਹਮਣੇ ਦੱਸੀ ਸਾਰੀ ਕਹਾਣੀ

ਮਾਮਲਾ ਹੈ ਜ਼ਿਲਾ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਬੇਹਬੋਵਾਲ ਛੰਨੀਆਂ ਦਾ | ਬਲਨੂਰ ਨਾਂ ਦਾ ਇਹ ਓਹੀ ਬੱਚਾ ਹੈ ਜਿਸਨੂੰ ਕੁੱਝ ਦਿਨ ਪਹਿਲਾਂ ਇਸਦੀ ਮਾਂ ਹਰਮੀਤ ਕੌਰ ਨੇ ਅਗਵਾ ਕਰਵਾਇਆ ਸੀ | ਕਿਓਂਕਿ ਹਰਮੀਤ ਕੌਰ ਦੀ ਆਪਣੇ ਘਰਵਾਲੇ ਸਤਵਿੰਦਰ ਸਿੰਘ ਨਾਲ ਅਣਬਣ ਦੇ ਚਲਦਿਆਂ ਅਦਾਲਤੀ ਮੁਕਦਮਾ ਚੱਲ ਰਿਹਾ ਸੀ | ਬੱਚਾ ਆਪਣੇ ਪਿਤਾ ਤੇ ਦਾਦਾ ਦਾਦੀ ਕੋਲ ਰਹਿੰਦਾ ਸੀ | ਪਰ ਬੱਚੇ ਨੂੰ ਹਾਸਲ ਕਰਨ ਲਈ ਮਾਂ ਹਰਮੀਤ ਕੌਰ ਨੇ ਇਸਨੂੰ ਅਗਵਾ ਕਰਵਾ ਲਿਆ ਤੇ ਫਿਰ ਬੱਚੇ ਨਾਲ ਵੀਡੀਓ ਬਣਾ ਸੋਸ਼ਲ ਮੀਡਿਆ ਤੇ ਪਾ ਦਿੱਤੀ ਸੀ | ਜਿਸ ਕਰਕੇ ਪੁਲਿਸ ਕਈ ਦਿਨਾਂ ਤੋਂ ਬੱਚੇ ਬਲਨੂਰ ਅਤੇ ਉਸਦੀ ਮਾਂ ਹਰਮੀਤ ਕੌਰ ਦੀ ਤਲਾਸ਼ ਵਿਚ ਸੀ |

Related posts

ਆਹ ਦੇਖਲੋ ਰਾਤ ਨੂੰ ਘਰਾਂ ‘ਚ ਵੜ੍ਹਕੇ ਮੁੰਡੇ ਕਰਗੇ ਵੱਡਾ ਕਾਂਡ ਕਿਤੇ ਤੁਹਾਡੇ ਘਰ ਨਾ ਹੋ ਜਾਵੇ

htvteam

ਦੇਖੋ ਮੁੰਡਾ ਕਿਵੇਂ ਤਿੰਨ ਸਾਲ ਤੋਂ ਕਰ ਰਿਹਾ ਸੀ ਗ਼ਲਤ ਕੰਮ; ਕੈਮਰੇ ਮੂਹਰੇ ਰਿਸ਼ਤੇਦਾਰਾਂ ਨੇ ਕੀਤੇ ਖੌਫਨਾਕ ਖੁਲਾਸੇ

htvteam

ਆਹ ਕਰਾਮਾਤੀ ਫਲ ਪਾਣੀ ‘ਚ ਪਾਕੇ ਪੀਓ ਚਮੜੀ ਦੇ ਰੋਗਾਂ ਤੋਂ ਬਿਨ੍ਹਾਂ ਜੀਓ

htvteam