Htv Punjabi
crime news Punjab Video

ਆਹ ਦੇਖਲੋ ਰਾਤ ਨੂੰ ਘਰਾਂ ‘ਚ ਵੜ੍ਹਕੇ ਮੁੰਡੇ ਕਰਗੇ ਵੱਡਾ ਕਾਂਡ ਕਿਤੇ ਤੁਹਾਡੇ ਘਰ ਨਾ ਹੋ ਜਾਵੇ

ਏਸ ਵੇਲੇ ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਚ ਚੱਪੇ ਚੁੱਪੇ ਬੇਸ਼ੱਕ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਐ ਪਰ ਏਸਦੇ ਬਾਵਜੂਦ ਵੀ ਪਿੰਡਾਂ ਸ਼ਹਿਰਾਂ ਚੋਰਾਂ ਦਾ ਆਤੰਕ ਪੂਰੇ ਜ਼ੋਰਾਂ ਸ਼ੋਰਾਂ ਤੇ ਏਸ ਗੱਲ ਦੀ ਗਵਾਹੀ ਭਰਦੀਆਂ ਇਹ ਤਸਵੀਰਾਂ ਹਲਕਾ ਨਕੋਦਰ ਤੋਂ ਸਰਾਂ ਮੁਹੱਲੇ ਤੋਂ ਸਾਹਮਣੇ ਆਇਆ ਨੇ,ਜਿੱਥੇ ਤਿੰਨ ਚੋਰਾਂ ਨੇ ਮਿਲਕੇ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਬੇਖੌਫ ਘੁੰਮਦੇ ਇਨ੍ਹਾਂ ਚੋਰਾਂ ਘਰਦੇ ਜਿੰਦੇ ਤੋੜਕੇ ਅਜਿਹਾ ਹਾਲ ਕਰ ਦਿੱਤਾ ਕਿ ਜਿਸਨੂੰ ਦੇਖ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ ਆਹ ਦੇਖੋ ਇਨ੍ਹਾਂ ਤਸਵੀਰਾਂ ਚ ਚੋਰਾਂ ਘਰਦੇ ਜਿੰਦਰੇ ਤੋੜ ਕੇ ਹੱਥ ਸਾਫ ਕਰਗੇ,,,,,,,,,

ਘਰਦੇ ਮਾਲਕਾਂ ਨੇ ਏਸ ਮੌਕੇ ਦੱਸਿਆ ਕੀ ਚੋਰ ਉਨ੍ਹਾਂ ਦੇ ਘਰੋਂ ਜਿੰਦੇ ਤੋੜਕੇ ਹਜ਼ਾਰਾਂ ਰੁਪਏ ਲੁੱਟਕੇ ਫਰਾਰ ਹੋ ਗਏ ਜਿਸ ਬਾਬਤ ਉਨ੍ਹਾਂ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਈ ਹੈ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਫਰਾਰ ਹੋਏ ਚੋਰਾਂ ਨੂੰ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਹੁਰੇ ਨੂੰ ਮਿਲਣ ਜਾਂਦਾ ਜਾਂਦਾ ਦੇਖੋ ਕਿੱਥੇ ਜਾ ਪੁੱਜਿਆ ਨੌਜਵਾਨ

htvteam

ਧੀਆਂ ਦੇ ਮਾਮਲੇ ‘ਚ ਖੁਲਾਸੇ

htvteam

ਹੁਣੇ ਹੋਇਆ ਇੱਕ ਜ਼ਬਰਦਸਤ ਸੜਕ ਹਾਦਸਾ; ਦੇਖੋ ਖੌਫਨਾਕ ਸੀਨ

htvteam

Leave a Comment