Htv Punjabi
Punjab Video

ਦੇਖੋ ਮੁੰਡਾ ਕਿਵੇਂ ਤਿੰਨ ਸਾਲ ਤੋਂ ਕਰ ਰਿਹਾ ਸੀ ਗ਼ਲਤ ਕੰਮ; ਕੈਮਰੇ ਮੂਹਰੇ ਰਿਸ਼ਤੇਦਾਰਾਂ ਨੇ ਕੀਤੇ ਖੌਫਨਾਕ ਖੁਲਾਸੇ

ਅੱਜ ਇਸ ਔਰਤ ਦੇ ਢਿੱਡ ਨੂੰ ਜੋ ਅੱਗ ਲੱਗੀ ਹੈ, ਉਸਦਾ ਕਰਸੂਰਵਾਰ ਪਰਿਵਾਰ ਦੇ ਜੀਅ ਸਿੱਧੇ ਸਿੱਧੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਠਹਿਰਾ ਰਹੇ ਨੇ | ਹੁਣ ਤਸਵੀਰ ‘ਚ ਦਿਖਾਈ ਦੇ ਰਹੇ ਇਸ ਚੜ੍ਹਦੀ ਉਮਰ ਦੇ ਨੌਜਵਾਨ ਨੂੰ ਧਿਆਨ ਨਾਲ ਦੇਖੋ, ਇਹ ਅਜੇ 21 ਸਾਲ ਦਾ ਹੀ ਹੋਇਆ ਸੀ | ਪਿੰਡ ਦੇ ਸਿਵਿਆਂ ‘ਚ ਧੂਹ ਧੂਹ ਕਰਕੇ ਬਲ ਰਿਹਾ ਇਹ ਸਿਵਾ ਇਸੇ ਹੀ ਨੌਜਵਾਨ ਦਾ ਹੈ |
ਮਾਮਲਾ ਹੈ ਜ਼ਿਲਾ ਗੁਰਦਸਪੁਰ ਦੇ ਹਲਕਾ ਦੀਨਾਨਗਰ ਦੇ ਪਿੰਡ ਭਟੋਆ ਦਾ, ਜਿੱਥੇ ਦੇ ਰਹਿਣ ਵਾਲੇ ਸੌਰਵ ਨਾਂ ਦੇ ਇਸ ਨੌਜਵਾਨ ਨਾਲ ਜੋ ਖੌਫਨਾਕ ਭਾਣਾ ਵਾਪਰਿਆ ਹੈ ਉਸਨੇ ਪੂਰੇ ਪਰਿਵਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ |

Related posts

ਬਿਲਡਰ ਘੁੰਮਣ ਦੀ ਮੌ/ ਤ ਜਾਂ ਗਲ਼ਤੀ ਹੋਇਆ ਵੱਡਾ ਖੁਲਾਸਾ !

htvteam

ਦੇਖੋ ਰੈਸਟੋਰੈਂਟ ‘ਚ ਸ਼ਰਾਬੀ ਗਾਹਕ ਦੀ ਗ੍ਰੈਂਡ ਐਂਟਰੀ, ਰਾਤ ਵੇਲੇ ਰੈਸਟੋਰੈਂਟ ‘ਚ ਜਾ ਮਾਰੀ ਕਾਰ

htvteam

ਮੈਂ ਸਿਰਫ ਅੰਮ੍ਰਿਤਸਰ ਤੋਂ ਹੀ ਚੋਣ ਲੜਾਂਗਾ : ਨਵਜੋਤ ਸਿੰਘ ਸਿੱਧੂ

htvteam