Htv Punjabi
Punjab Video

ਦੇਖੋ ਹੁਣ ਪੰਜਾਬ ਦੇ ਇਸ ਕਸਬੇ ‘ਚ ਚੱਲੀਆਂ ਤਾੜ ਤਾੜ ਗੋਲ਼ੀਆਂ

ਮਾਮਲਾ ਹੈ ਜਿਲ੍ਹਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਦਾ, ਜਿੱਥੇ 19 ਸਾਲ ਦਾ ਰਿਸ਼ੀਵੰਤ ਸਿੰਘ ਇੰਗਲੈਂਡ ਜਾਣ ਦੀ ਤਿਆਰੀ ਕਰ ਰਿਹਾ ਸੀ | ਬੀਤੇ ਦਿਨ ਰਿਸ਼ੀਵੰਤ ਆਪਣੇ ਦੋ ਸਾਥੀਆਂ ਨਾਲ ਠੱਠੀਆਂ ਪਿੰਡ ਤੋਂ ਵਿਆਹ ਵੇਖ ਕੇ ਪਰਤ ਰਿਹਾ ਸੀ ਕਿ ਅਚਾਨਕ ਵਡਾਲਾ ਟੀ ਪੁਆਇੰਟ ‘ਤੇ ਅਚਾਨਕ ਇੱਕ ਮੋਟਰਸਾਈਕਲ ਨਾਲ ਇਸਦੀ ਕਾਰ ਦੀ ਟੱਕਰ ਹੋ ਜਾਂਦੀ ਹੈ | ਫਿਰ ਮਾਮੂਲੀ ਜਿਹੀ ਟੱਕਰ ਤੋਂ ਇਹਨਾਂ ਦੀ ਆਪਸ ‘ਚ ਲੜਾਈ ਹੋ ਜਾਂਦੀ ਹੈ | ਉਸਤੋਂ ਬਾਅਦ ਮੋਟਰਸਾਈਕਲ ਸਵਾਰ ਮੁੰਡਾ ਆਪਣੇ ਸਾਥੀਆਂ ਨੂੰ ਬੁਲਾ ਲੈਂਦਾ ਹੈ ਅਤੇ ਵਡਾਲਾ ਰੋਡ ‘ਤੇ ਰਿਸ਼ੀਵੰਤ ਹੁਰਾਂ ਦੀ ਕਾਰ ਰੋਕ ਅੱਗੇ ਜੋ ਕੁੱਝ ਹੁੰਦਾ ਹੈ ਉਸ ਕਰਕੇ ਰਿਸ਼ੀਵੰਤ ਇਸ ਵੇਲੇ ਇੱਕ ਨਿਜੀ ਹਸਪਤਾਲ ‘ਚ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਹੈ |

Related posts

ਰੋਟੀ ਨਾ ਦੇਣ ਤੇ ਮਾਲਕ ਨੂੰ ਪੜਵਾਉਣਾ ਪਿਆ ਸਿਰ

htvteam

ਜਲੰਧਰ ਵਿੱਚ 800 ਮਕਾਨ ਢਾਹੇ ਜਾਣ ਦੀ ਤਿਆਰੀ

htvteam

ਘਰੋਂ ਬਾਹਰ ਜਾਣ ਵਾਲੀਆਂ ਕੁੜੀਆਂ ਰਹੋ ਸਾਵਧਾਨ ! ਰਾਹ ਜਾਂਦੀ ਕੁੜੀ ਨੂੰ ਚੁੱਕ ਕੇ ਲੈ ਗਿਆ ਮੁੰਡਾਂ

htvteam