Htv Punjabi
Punjab Video

ਕਲਯੁਗੀ ਪੁੱਤਾਂ ਨੇ ਪਿਓ ਨੂੰ ਬੰਨ੍ਹ ਚਿੱਟੇ ਦਿਨ ਕਰਤਾ ਗਲਤ ਕੰਮ

ਇਹ ਮਾਮਲਾ ਹੈ ਲੁਧਿਆਣਾ ਦੇ ਝਾਬੇਵਾਲ ਪਿੰਡ ਦਾ, ਜਿੱਥੇ ਬੀਤੇ ਦਿਨ Father’s Day ਦੇ ਮੌਕੇ ‘ਤੇ ਕਲਯੁਗੀ ਪੁੱਤਾਂ ਨੇ ਆਪਣੇ ਬਾਪ ਨੂੰ ਦਰਖਤ ਨਾਲ ਬੰਨ੍ਹ ਕੁੱਟਮਾਰ ਕੀਤੀ | ਫਿਰ ਡੇਢ ਘੰਟੇ ਬਾਅਦ ਉਸਦੇ ਗੁਆਂਢੀਆਂ ਨੇ ਵਿਚ ਵਿਚਾਲੇ ਪਾ ਕੇ ਉਸਨੂੰ ਛੁਡਵਾਇਆ |
ਇਸ ਮਾਮਲੇ ‘ਚ ਪੁਲਿਸ ਚੌਂਕੀ ਰਾਮਗੜ੍ਹ ਦੇ ਇੰਚਾਰਜ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿੰਡ ‘ਚੋਂ ਹੀ ਕਿਸੇ ਨੇ ਫੋਨ ‘ਤੇ ਸੂਚਨਾ ਦਿੱਤੀ ਸੀ | ਮੌਕੇ ਤੇ ਜਾ ਜਦ ਮਾਮਲਾ ਜਾਣਨਾ ਚਾਹਿਆ ਤਾਂ ਪਰਿਵਾਰ ਵਾਲਿਆਂ ਨੇ ਘਰੇਲੂ ਕਲੇਸ਼ ਦੱਸਦੇ ਹੋਏ ਆਪਸੀ ਰਾਜੀਨਾਮਾ ਕਰ ਲਿਆ |
ਦੱਸਿਆ ਜਾ ਰਿਹਾ ਹੈ ਕਿ 72 ਫ਼ੁੱਟਾ ਰੋਡ ਪਿੰਡ ਝਾਬੇਵਾਲ ਦਾ ਰਹਿਣ ਵਾਲਾ ਰਾਮ ਰਮੇਸ਼ ਨਾਂ ਦਾ ਪ੍ਰਵਾਸੀ ਵਿਅਕਤੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਤੇ ਗੁੱਸੇਵਾਲਾ ਹੈ ਜੋ ਕਿ ਅਕਸਰ ਪਰਿਵਾਰ ਨਾਲ ਗਲੀ ਗਲੌਚ ਕਰਦਾ ਰਹਿੰਦਾ ਸੀ |

Related posts

ਚਿੱਟਾ ਲਾਕੇ ਮਰੇ Singer Gagandeep ਦੀ ਕੋਠੀ ‘ਚੋਂ ਆਉਂਦੀਆਂ ਨੇ ਰੋਣ ਦੀਆਂ ਆਵਾਜ਼ਾਂ ।।

htvteam

ਆਹ ਮੁੰਡਿਆ ਨੇ ਦੁਕਾਨ ਚ ਜਨਾਨੀ ਨਾਲ ਕਰਤਾ ਆਹ ਕੰਮ ?

htvteam

ਵਿਦੇਸ਼ ਗਏ NRI ਦੀ ਘਰਵਾਲੀ ਨੂੰ ਰਿਸ਼ਤੇਦਾਰ ਨੇ ਹੀ ਚਾੜ੍ਹਿਆ ਧੱਕੇ; ਦੇਖੋ ਵੀਡੀਓ

htvteam