Htv Punjabi
Punjab Video

ਦੇਖੋ Babbu Maan ਕਿੱਥੇ ਜਾਕੇ ਹੋਏ ਭਾਵੁਕ

ਪੰਜਾਬੀ ਸਾਹਿਤ ਜਗਤ ਦਾ ਨਾਮਵਰ ਚਿਹਰਾ ਮਾਸਟਰ ਤਰਲੋਚਨ ਸਿੰਘ ਜਿਨ੍ਹਾਂ ਦਾ ਵੀਰਵਾਰ ਨੂੰ ਸਮਰਾਲਾ ਵਿਖੇ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਸਮਰਾਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਮਾਸਟਰ ਤਰਲੋਚਨ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਕਈ ਉੱਘੇ ਕਲਾਕਾਰ, ਲੇਖਕ, ਗਾਇਕ, ਨਾਟਕਕਾਰ ਅਤੇ ਕਵੀ ਪਹੁੰਚੇ। ਫਿਲਮ ਜਗਤ ਵਿੱਚ ਮਾਸਟਰ ਤਰਲੋਚਨ ਹੋਰਾਂ ਨੂੰ ਬੱਬੂ ਮਾਨ ਦਾ ਉਸਤਾਦ ਕਿਹਾ ਜਾਂਦਾ ਹੈ। ਕਿਉਂਕਿ ਮਾਸਟਰ ਨੇ ਬੱਬੂ ਮਾਨ ਦੀਆਂ ਦੋ ਫ਼ਿਲਮਾਂ ਏਕਮ ਅਤੇ ਹਸ਼ਰ ਲਿਖੀਆਂ ਸਨ। ਇਸ ਨੇੜਤਾ ਕਾਰਨ ਬੱਬੂ ਮਾਨ ਵੀ ਅੰਤਿਮ ਸੰਸਕਾਰ ‘ਤੇ ਪਹੁੰਚੇ। ਗਾਇਕ ਬੱਬੂ ਮਾਨ ਵੀ ਕਾਫੀ ਭਾਵੁਕ ਨਜ਼ਰ ਆ ਰਹੇ ਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਅਤੇ ਹੋਰ ਸਕੇ ਸਬੰਧੀਆਂ ਦਾ ਰੋਂ ਰੋ ਬੂਰਾ ਹਾਲ ਹੈ,,,,,,,,,,

ਇਸ ਦੁੱਖ ਦੀ ਘੜੀ ਦੇ ਵਿੱਚ ਮਾਸਟਰ ਹੋਰਾਂ ਦੇ ਪਰਿਵਾਰ ਮੈਂਬਰਾਂ ਸਕੇ ਸਬੰਧੀਆਂ ਅਤੇ ਉਨ੍ਹਾਂ ਨੂੰ ਚਾਹੁੰਣ ਵਾਲਿਆਂ ਦੇ ਨਾਲ ਹਕੀਕਤ ਟੀ ਵੀ ਪੰਜਾਬੀ ਉਨ੍ਹਾਂ ਨਾਲ ਦੁੱਖ ਪਰਗਟ ਕਰਦਾ ਹੈ ਅਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਣਖਸ਼ਣ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਰਬਾਰ ਸਾਹਿਬ ਨੇੜੇ ਹੋਏ ਦੋ ਜ਼ਬਰਦਸਤ ਧਮਾਕੇ, NIA ਵੀ ਜਾਂਚ ਲਈ ਪੁੱਜੀ

htvteam

20 ਦਿਨ ਪਾਣੀ ‘ਚ ਪਾਕੇ ਮਰੀਜ਼ ਨੂੰ ਪਿਲਾਓ 21ਵੇਂ ਦਿਨ ਦਿਲ ਦੇ ਮਰੀਜ਼ ਨੂੰ ਚੈਨ ਦਾ ਸਾਹ ਲਿਆਓ

htvteam

ਆਹ ਕਰਾਮਾਤੀ ਫਲ ਸਰੀਰ ਦੀਆਂ ਗੰਡਾਂ ਅਤੇ ਰਸੌਲੀਆਂ ਦਾ ਕਰਦਾ ਪੱਕਾ ਹੱਲ

htvteam

Leave a Comment