Htv Punjabi
Punjab Video

ਦੋ ਸਰਦਾਰਾਂ ਦਾ ਵੱਡੇ ਥਾਣੇਦਾਰ ਨਾਲ ਪੈ ਗਿਆ ਪੇਚਾ, ਫਿਰ ਥਾਣੇ ‘ਚ ਵੜ੍ਹਕੇ ਦੇਖੋ ਕਿਵੇਂ ਲਿਆਂਦੀ ਨੇਰ੍ਹੀ ?

ਗੁੱਸੇ ਨਾਲ ਲਾਲੋ ਲਾਲ ਹੋਇਆ ਥਾਣੇ ਦੇ ਅੰਦਰ ਪੁਲਿਸੀਆਂ ਨੂੰ ਭੱਜ-ਭੱਜ ਪੈ ਰਿਹਾ ਇਹ ਉਹੀ ਹਰਸਿਦਕ ਸਿੰਘ ਹੈ ਜੋ ਆਪਣੇ ਪਿਤਾ ਸਰਬਜੀਤ ਸਿੰਘ ਹੋਰਾਂ ਨਾਲ ਐਕਟਿਵਾ ਤੇ ਸਵਾਰ ਹੋਕੇ ਜਾ ਰਿਹਾ ਸੀ ਜਿਨ੍ਹਾਂ ਲੁਧਿਆਣਾ ਦੇ ਡਿਵੀਜ਼ਨ ਨੰਬਰ ਤਿੰਨ ਇਹ ਅਧੀਨ ਆਉਂਦੀ ਪੁਲਿਸ ਚੌਂਕੀ ਧਰਮਪੁਰਾ ਵਿਖੇ ਨਾਕੇਬੰਦੀ ਦੌਰਾਨ ਰੋਕਿਆ ਗਿਆ ਜਿਸ ਦੌਰਾਨ ਦੋਵਾਂ ਪਿਉ ਪੁੱਤਾ ਦੀ ਪੁਲਿਸ ਮੁਲਜ਼ਮਾਂ ਨਾਲ ਐਨੀ ਬਹਿਸ ਹੋ ਗਈ ਜਿਸਤੋਂ ਬਾਅਦ ਥਾਣੇ ਜਾਕੇ ਹੰਗਾਮਾ ਹੋ ਗਿਆ,,,,,,,,

ਏਸ ਮੌਕੇ ਐਕਟਿਵਾ ਸਵਾਰ ਧਿਰ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੀ ਪੁਲਿਸ ਵਾਲੇ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਨ੍ਹਾਂ ਨੇ ਸਾਡੇ ਨਾਲ ਬਤਮੀਜ਼ੀ ਕੀਤੀ ਹੈ ,ਉਧਰ ਪੁਲਿਸ ਦਾ ਏਸ ਬਾਰੇ ਕੀ ਕਿਹਾ ਉਹ ਵੀ ਸੁਣੋਂ,,,,,,,,,

ਏਸ ਮੌਕੇ ਚੌਂਕੀ ਇੰਚਰਾਜ ਨੇ ਦੱਸਿਆ ਐਕਟਿਵਾ ਸਵਾਰ ਵੱਲੋਂ ਥਾਣੇ ਚ ਵੜ੍ਹਕੇ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ਗਈ ਹੈ ਇਸਦੇ ਨਾਲ ਹੀ ਐਕਟਿਵਾ ਸਵਾਰ ਵੱਲੋਂ ਖੁਦ ਪੱਤਰਕਾਰ ਦੱਸਿਆ ਗਿਆ ਸੋ ਏਸ ਮੌਕੇ ਦੋਵੇਂ ਧਿਰਾਂ ਵੱਲੋਂ ਇਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਬਾਕੀ ਅਸਲ ਸਚਾਈ ਕੀ ਇਹ ਏਸ ਲੜਾਈ ਦੀ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਂਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਤੇ ਤੁਹਾਡੇ ਨਾਲ ਐਂਵੇ ਨਾ ਹੋ ਜਾਵੇ

htvteam

ਉਧਾਰ ਪੈਸੇ ਮੰਗਣ ਗਈ ਸੀ ਔਰਤ, ਪਰ ਬਦਲੇ ‘ਚ ਮਿਲਿਆ ਆਹ

Htv Punjabi

ਚਿੱਟਾ ਵੇਚਣ ਤੋਂ ਇਨਕਾਰ ਕਰਨ ‘ਤੇ ਔਰਤ ਨੂੰ ਨੰਗਾ ਕਰ ਘਰੋਂ ਕੱਢਿਆ; ਦੇਖੋ ਵੀਡੀਓ

htvteam

Leave a Comment