Htv Punjabi
Punjab Video

ਅੱਜ ਦੀ ਸਾਹਿਬਾ ਦੇ ਭਰਾਵਾ ਨੇ ਦੇਖੋ ਮਿਰਜੇ ਨੂੰ ਕਿਹੜੀ ਦਿੱਤੀ ਸਜ਼ਾ

ਲਓ ਜੀ ਕਿਸੇ ਦੀ ਧੀ ਭੈਣ ਨਾਲ ਅੱਖਾਂ ਚਾਰ ਕਰਨ ਤੋਂ ਪਹਿਲਾਂ ਆਹ ਖਬਰ ਜਰਾ ਅੱਖਾਂ ਸਾਫ਼ ਕਰਕੇ ਧਿਆਨ ਨਾਲ ਦੇਖ ਲਿਓ,,ਜਿਵੇਂ ਸਾਹਿਬਾ ਦੇ ਭਰਾਵਾਂ ਨੇ ਮਿਰਜਾ ਗੰਡਾਸਿਆਂ ਨਾਲ ਵੱਡਿਆ ਸੀ ਪਰ ਹੁਣ ਜਮਾਨਾ ਬਦਲ ਗਿਆ,,, ਸਕਰੀਨ ਤੇ ਤੁਸੀਂ ਸਮਾਨ ਦੀ ਕੀਤੀ ਭੰਨ ਤੋੜ ਤੇ ਅੱਗ ਨਾਲ ਜਲੇ ਸਮਾਨ ਨੂੰ ਦੇਖ ਰਹੇ ਹੋ ਦਰਅਸਲ ਇਹ ਅੱਜ ਦੀ ਸਾਹਿਬਾ ਦੇ ਭਰਾਵਾਂ ਨੇ ਭੈਣ ਨੂੰ ਅੱਖਾਂ ਚਾਰ ਕਰਨ ਦੀ ਸਜ਼ਾ ਦਿੱਤੀ ਹੈ,,ਦਰਸਲ ਫਿਰੋਜ਼ਪੁਰ ਚ ਇੱਕ ਕੁੜੀ ਮੁੰਡਾ ਇੱਕ ਦੂਸਰੇ ਨੂੰ ਪਿਆਰ ਕਰਦੇ ਸਨ। ਅਤੇ ਦੋਨਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਅਤੇ ਇਸ ਗੱਲ ਤੋਂ ਖਫਾ ਹੋਏ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਪਟਰੋਲ ਪਾ ਅੱਗ ਲਗਾ ਦਿੱਤੀ ਜਿਸ ਦੌਰਾਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਦੂਸਰੇ ਪਾਸੇ ਜਦੋਂ ਇਸ ਘਟਨਾ ਨੂੰ ਲੈਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸ ਐਚ ਓ ਜਸਵੰਤ ਸਿੰਘ ਨੇ ਕਿਹਾ ਕਿ ਲੜਕੇ ਦੇ ਪਰਿਵਾਰ ਦੇ ਬਿਆਨ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਵੀ ਜਰੂਰ ਕੀਤੀ ਜਾਵੇਗੀ।

ਅੱਜ ਕੱਲ ਨੌਜਵਾਨ ਮੁੰਡੇ ਕੁੜੀਆਂ ਮਾਂ ਬਾਪ ਦੀ ਮਰਜੀ ਤੋਂ ਬਿਨਾਂ ਭੱਜ ਕੇ ਵਿਆਹ ਤਾਂ ਕਰਵਾ ਲੈਂਦੇ ਹਨ। ਪਰ ਬਾਅਦ ਵਿੱਚ ਭੁਗਤਣਾ ਪਰਿਵਾਰ ਨੂੰ ਪੈਂਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਧੂ ਦੇ ਨਵੇਂ ‘Attach’ ਗੀਤ ‘ਚ ਸਿੱਧੂ ਨੂੰ ਦੇਖ ਭਾਵੂਕ ਹੋਏ ਬਲਕੌਰ ਸਿੰਘ

htvteam

ਕਾਲੇ ਰੰਗ ਵਾਲੀ ਦੇ ਪਿੱਛੇ ਖੜ-ਕੀ ਮੁੰਡਿਆਂ ਦੀ

htvteam

ਆਹ ਦੇਖੋ ਘਰਾਂ ‘ਚ ਵੜ੍ਹ-ਕੇ ਜਨਾ—–ਨੀਆਂ ‘ਤੋਂ ਕੀ ਮੰਗਦੇ ਸੀ ? ਪ-ਖੰ-ਡੇ ਬਾਬੇ

htvteam

Leave a Comment