Htv Punjabi
Punjab Video

ਦੱਸ ਹਜ਼ਾਰ ਪਿੱਛੇ ਹੰਕਾਰਿਆ ਮੁਲਾਜ਼ਮ ਬਣਿਆ ਜੱਲਾਦ

ਮਾਮਲਾ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਖੋਖਰ ਕਲਾਂ ਦਾ ਹੈ, ਜਿੱਥੇ 65 ਸਾਲ ਦਾ ਮਾਤੜ ਬਜ਼ੁਰਗ ਸੋਨ ਖਾਨ ਮਿਹਤਨ ਮਜ਼ਦੂਰੀ ਕਰ ਪਰਿਵਾਰ ਚਲਾ ਰਿਹਾ ਸੀ | ਪਿਛਲੇ ਤਕਰੀਬਨ ਇੱਕ ਸਾਲ ਤੋਂ ਸੋਨ ਖਾਨ ਦੇ ਗੁਆਂਢੀ ਕਰਮਜੀਤ ਸਿੰਘ ਜੋ ਕਿ ਹੋਮ ਗਾਰਡ ਮੁਲਾਜ਼ਮ ਹੈ ਦੇ ਨਾਲ ਸਾਂਝੀ ਕੰਧ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ | ਸੋਂ ਖਾਨ ਨੇ ਉਸਤੋਂ 10 ਹਜ਼ਾਰ ਰੁਪਏ ਲੈਣੇ ਸਨ | ਬਸ ਇਸੇ ਗੱਲ ਨੂੰ ;ਲੈ ਕੇ ਬੀਤੇ ਦਿਨ ਜੋ ਕੁੱਝ ਹੋਇਆ ਉਸ ਕਰਕੇ ਪੂਰੇ ਪਿੰਡ ‘ਚ ਦਹਿਸ਼ਤ ਛਾ ਜਾਂਦੀ ਹੈ |

Related posts

ਭਗਵੰਤ ਮਾਨ ਨੂੰ ਸ਼ਰਾਬੀ ਕਹਿ ਕੇ ਛੇੜਣ ਵਾਲੇ ਸੁਖਬੀਰ ਬਾਦਲ ਦਾ ਸਿਆਸੀ ਦਿਮਾਗ ਆਇਆ ਟਿਕਾਣੇ

htvteam

ਸਲੂਨ ਦੇ ਅੰਦਰ ਹੀ ਚੱਲ ਪਈਆਂ ਗੋਲੀਆਂ; ਸੀਸੀਟੀਵੀ ‘ਚ ਕੈਦ ਹੋਈ ਖੌਫਨਾਕ ਘਟਨਾ

htvteam

ਗੱਟ-ਗੱਟ ਕਰਕੇ ਉੱਪਰ ਮੂੰਹ ਚੁੱਕਕੇ ਪਾਣੀ ਪੀਣ ਨਾਲ ਦੇਖੋ ਕੀ ਹੁੰਦੈ

htvteam

Leave a Comment