Htv Punjabi
Punjab Video

ਧਾਰਮਿਕ ਅਸਥਾਨਾਂ ‘ਤੇ ਮੁੰਡੇ ਰਲ਼ ਕਰਦੇ ਸਨ ਓਹੀ ਕੰਮ; ਸ਼ਰਧਾਲੂਆਂ ਨੂੰ ਬਣਾਉਂਦੇ ਸਨ ਨਿਸ਼ਾਨਾ

ਮਾਮਲਾ ਹੈ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਜਿੱਥੇ ਸ਼ਰਧਾਲੂ ਆਤਮਿਕ ਸਕੂਨ ਪਾਉਣ ਲਈ ਵੱਡੀ ਗਿਣਤੀ ‘ਚ ਆਉਂਦੇ ਨੇ | ਹੁਣ ਤੁਸੀਂ ਖੜ੍ਹੇ ਕੀਤੇ ਇਹਨਾਂ ਮੋਟਰ ਸਾਈਕਲਾਂ ਅਤੇ ਸਕੂਟਰਾਂ ਵੱਲ ਦੇਖੋ, ਇਹ ਕੋਈ ਇਹਨਾਂ ਦੇ ਸੇਲ ਪਰਚੇਜ ਦਾ ਬਾਜ਼ਾਰ ਨਹੀਂ | ਬਲਕਿ ਇਹਨਾਂ ਮੁੰਡਿਆਂ ਦੀਆਂ ਗੰਦੀਆਂ ਕਰਤੂਤਾਂ ਨੇ, ਜਿਹਨਾਂ ਬਾਰੇ ਜਾਣਕਾਰੀ ਦੇ ਰਹੇ ਨੇ ਪੁਲਿਸ ਦੇ ਇਹ ਅਲ੍ਹਾ ਅਫ਼ਸਰ |

Related posts

ਹੈਰਾਨਗੀ ਵਾਲੀ ਖਬਰ ਲਿਫਾਫਾ ਕਾਰੋਬਾਰੀ ਨਾਲ ਧੱਕਾ? 14 ਲੱਖ ਰੁਪਏ ਗੱਡੀ ਵਿੱਚੋਂ ਹੋਏ ਗਾਇਬ

htvteam

ਸ੍ਰੀ ਦਰਬਾਰ ਸਾਹਿਬ ਵਿਖੇ ਧਮਾਕਿਆਂ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਵੀਡੀਓ ਆਈ ਸਾਹਮਣੇ

htvteam

ਡੋਲੀ ਤੁਰਨ ਤੋਂ ਪਹਿਲਾਂ ਹੀ ਲਾੜੀ ਨਾਲ ਹੋਇਆ ਕੁੱਝ ਅਜਿਹਾ, ਪਿਆ ਚੀਕ ਚਿਹਾੜਾ

htvteam