Htv Punjabi
Punjab Video

ਧਿਆਨ ਰੱਖਿਆ ਕਰੋ ਰੋਡ ‘ਤੇ ਐਵੇਂ ਵੀ ਹੋ ਸਕਦਾ

ਜਲਦੀ ਪਹੁੰਚਣ ਦੇ ਚੱਕਰਾਂ ਦੇ ਵਿੱਚ ਲੋਕ ਦੂਜਿਆਂ ਦਾ ਨੁਕਸਾਨ ਕਰ ਜਾਂਦੇ ਨੇ,, ਬੇਸ਼ੱਕ ਸਲੋਗਨ ਪੜ੍ਦੇ ਆਂ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਪਰ ਇਸ ਦੇ ਬਾਵਜੂਦ ਵੀ ਲੋਕ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕੀਤੇ ਬਿਨਾਂ ਦੂਜਿਆਂ ਦੀ ਜ਼ਿੰਦਗੀ ਵੀ ਜ਼ਖਮ ਚ ਪਾ ਦਿੰਦੇ ਨੇ,, ਰਾਜਾ ਮਾਮਲਾ ਜਲੰਧਰ ਚ ਕਪੂਰਥਲਾ ਚੌਂਕ ਤੋਂ ਸਾਹਮਣੇ ਆਇਆ। ਜਿੱਥੇ ਤੇਜ਼ ਰਫਤਾਰ ਕਾਰ ਨੇ ਸਿੱਖ ਨੌਜਵਾਨ ਨੂੰ ਟੱਕਰ ਮਾਰ ਕੇ ਫਰਾਰ ਹੋ ਗਏ। ਇਨਾ ਹੀ ਨਹੀਂ ਨੌਜਵਾਨ ਦਾ ਇਲਜ਼ਾਮ ਹੈ ਕਿ ਲੜਕੀ ਨੇ ਉਸ ਦੇ ਨਾਲ ਬਦਤਮੀਜ਼ੀ ਵੀ ਕੀਤੀ,,,,,,,,,

ਉੱਥੇ ਪੁਲਿਸ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖੈਰ ਦੇਖਿਆ ਜਾਵੇ ਤਾਂ ਲੋਕ ਇਸ ਕਦਰ ਆਪਣੇ ਵਾਹਨ ਨੂੰ ਤੇਜ ਚਲਾਉਂਦੇ ਨੇ ਕਿ ਆਉਂਦੇ ਜਾਂਦੇ ਲੋਕ ਵੀ ਨਜ਼ਰ ਨਹੀਂ ਆਉਂਦੇ ਤੇ ਹਾਦਸਾ ਕਰਕੇ ਫਰਾਰ ਹੋ ਜਾਂਦੇ ਨੇ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਰਥਿਕ ਤੰਗੀ ਪੱਖੋਂ ਖੇਤਾਂ ਚ ਝੋਨਾ ਲਾਉਣ ਨੂੰ ਮਜਬੂਰ ਪਿਓ ਧੀ ਦੀ ਜੋੜੀ

htvteam

ਤੁਪਕਾ-ਤੁਪਕਾ ਤੇ ਵਾਰ-ਵਾਰ ਪਿਸ਼ਾਬ ਆਉਣਾ ਹੋਏਗਾ ਬੰਦ ਆਹ ਬੀਜ ਰਲਾਕੇ ਖਾਓ ਪਾਣੀ ਸੰਗ

htvteam

ਨਸ਼ੇੜੀ ਪੁੱਤ ਲਈ ਹੱਦਾਂ ਟੱਪ ਗਈ ਬਜ਼ੁਰਗ ਮਾਂ; ਦੇਖੋ ਆ ਕੀ ਕਰ ਗਈ

htvteam

Leave a Comment