Htv Punjabi
Punjab Video

ਭਾਨਾ ਸਿੱਧੂ ਦੀ ਪੇਸ਼ੀ ਦੌਰਾਨ ਪਟਿਆਲਾ ‘ਚ ਆਹ ਕੀ ਹੋ ਗਿਆ

ਇਸ ਵੇਲੇ ਦੀ ਵੱਡੀ ਖਬਰ ਜਿਲ੍ਹਾ ਪਟਿਆਲਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਭਾਨਾ ਸਿੱਧੂ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਇਸ ਮੌਕੇ ਭਾਨੇ ਸਿੱਧੂ ਸਮਰੱਥਕ ਵੀ ਅਦਾਲਤ ਦੇ ਬਾਹਰ ਪਹੁੰਚੇ ਹਨ ਜਿੱਥੇ ਸਮਰੱਥਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ,ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਖਿਲਾਫ ਸਮਰੱਥਕਾਂ ਵੱਲੋਂ ਜਮਕੇ ਨਾਅਰੇਬਾਜ਼ੀ ਕੀਤੀ ਗਈ,,,,,,,

ਦੱਸ ਦੀਏ ਕੀ ਬੀਤੀ ਦਿਨੀ ਪਟਿਆਲਾ ਪੁਲਿਸ ਵੱਲੋਂ ਚੈਨੀ ਖੋਹਣ ਦੇ ਦੋਸ਼ ਹੇਠ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਿਛਲੇ ਦਿਨੀ ਮਾਨਯੋਗ ਅਦਾਲਤ ਵੱਲੋਂ 3 ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ ਸੀ ਜੋ ਕਿ ਅੱਜ ਪੂਰਾ ਹੋਣ ਮੁੜ ਭਾਨੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਭਾਨੇ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਐ,ਇਸਦੇ ਨਾਲ ਭਾਨੇ ਤੇ ਅਬੋਹਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਹਵਸ ‘ਚ ਅੰਨ੍ਹੇ ਮਾਮੇ ਨੇ ਨਾਬਾਲਿਗ ਭਾਣਜੀ ਦੀ ਇੱਜ਼ਤ ਕੀਤੀ ਤਾਰ ਤਾਰ

htvteam

ਸਕੇ ਸਾਲੇ ਨੇ ਫੜ੍ਹ ਲਿਆ ਜੀਜਾ, ਕਰਕੇ ਆਹ ਕੰਮ ਹੋਏ ਫ਼ਰਾਰ

htvteam

ਇੱਟਾਂ-ਰੋੜੇ ਚੁੱਕ ਬੰਦਾ ਪੈ ਗਿਆ ਪੁਲਿਸੀਆਂ ਦੇ ਪਿੱਛੇ ਫਿਰ ਅੱਗਿਓਂ ਪੁਲਿਸ ਨੇ ਐਵੇਂ ਸਿਖਾਇਆ ਸਬਕ

htvteam

Leave a Comment