Htv Punjabi
Punjab Video

ਧੀਆਂ ਦੇ ਮਾਮਲੇ ‘ਚ ਖੁਲਾਸੇ

ਜਲੰਧਰ ਦੇ ਕਾਨਪੁਰ ਵਿੱਚ ਦੋ ਦਿਨ ਪਹਿਲਾਂ ਟਰਿਪਲ ਮਡਰ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਇੱਕ ਪਿਤਾ ਦੇ ਵੱਲੋਂ ਆਪਣੀਆਂ ਤਿੰਨ ਮਾਸੂਮ ਬੱਚਿਆਂ ਦਾ ਕਤਲ ਕਰਕੇ ਟਰੰਕ ਵਿੱਚ ਲਾਸ਼ਾਂ ਲੁਕਾ ਦਿੱਤੀਆਂ ਸੀ। ਇਸ ਮਾਮਲੇ ਚ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਉਥੇ ਹੀ ਮ੍ਰਿਤਕ ਬੱਚਿਆਂ ਦਾ ਪੰਚਾਇਤ ਵੱਲੋਂ ਅੰਤਿਮ ਸਸਕਾਰ ਕੀਤਾ ਗਿਆ।

ਉੱਥੇ ਇਸ ਮਾਮਲੇ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਾਤਲ ਨੇ ਦੱਸਿਆ ਕਿ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਉਸ ਨੇ ਤਿੰਨ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ,, ਬਾਕੀ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ

ਦੇਖਿਆ ਜਾਵੇ ਤਾਂ ਕਲਯੁਗ ਦਾ ਜਮਾਨਾ ਕਿ ਲੋਕ ਆਪਣੇ ਖੂਨ ਦੇ ਵੀ ਪਿਆਸੇ ਹੋ ਜਾਂਦੇ ਨੇ ਜਿਸਦੇ ਚਲਦੇ ਉਹਨਾਂ ਦੇ ਵੱਲੋਂ ਅਜਿਹੇ ਘਟੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਹੱਦ ਪਾਰ ਕਰਕੇ ਆਏ ਇਸ ਵਿਅਕਤੀ ਨਾਲ ਬੀਐਸਐਫ ਨੇ ਕੀਤਾ ਇਹ ਕੰਮ

Htv Punjabi

ਦੇਖੋ ਫਿਰ ਕਿਵੇਂ ਦੇਖਦੇ-ਦੇਖਦੇ ਮੁੰਡੇ ਬਾਬੇ ਨਾਲ ਕਰਗੇ ਕਲੋਲ ?

htvteam

ਹੁਣ ਆਹ ਕਿਹੜਾ ਲੀਡਰ ਨਿਸ਼ਾਨੇ ‘ਤੇ

htvteam

Leave a Comment