Htv Punjabi
Crime Punjab Video

ਨਗਰ ਕੀਰਤਨ ਚ ਮੁੰਡਿਆ ਦੀ ਗਲਤ ਕਰਤੂਤ, ਲੋਕਾਂ ਨੇ ਫੜ੍ਹੇ ਰੰਗੇ ਹੱਥੀਂ

ਰਾਮਪੁਰਾ ਫੂਲ ਨਗਰ ਕੀਰਤਨ ਵਿੱਚ ਚੋਰ ਨੇ ਕੱਢਿਆ ਮੋਬਾਇਲ
ਲੋਕਾਂ ਨੇ ਮੌਕੇ ਤੇ ਦਬੋਚਿਆ ਪੁਲਿਸ ਦੇ ਕੀਤਾ ਹਵਾਲੇ
ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੋਈ ਤੇ ਤੇਜੀ ਨਾਲ ਵਾਇਰਲ
ਬਠਿੰਡਾ ਦੇ ਵਿੱਚ ਕੱਲ ਰਾਮਪੁਰਾ ਫੂਲ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਵਿਅਕਤੀ ਦਾ ਚੋਰ ਦੇ ਵੱਲੋਂ ਮੋਬਾਇਲ ਫੋਨ ਅਤੇ ਪੈਸੇ ਚੋਰੀ ਚੋਰੀ ਕੀਤੇ ਅਤੇ ਮੌਕੇ ਤੇ ਹੀ ਲੋਕਾਂ ਨੇ ਦਬੋਚਾ ਜਿਸ ਦੀ ਵੀਡੀਓ ਹੋਈ ਵਾਇਰਲ ਰਾਮਪੁਰਾ ਸਦਰ ਥਾਣਾ ਵਿੱਚ ਹੋਇਆ ਮਾਮਲਾ ਦਰਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ ਨਗਰ ਕੀਰਤਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੰਪਿਊਟਰ ਟੀਚਰਾਂ ਵੱਲੋਂ ਮੰਗਾਂ ਮਨਵਾਉਣ ਨੂੰ ਲੈ ਕੇ ਧਰਨਾ ਪ੍ਰਦਰਸ਼ਨ

htvteam

ਸੁਨੱਖੀ ਘਰਵਾਲੀ ਪੁਰਤਗਾਲ ‘ਚ ਇੱਕ ਕਮਰਾ ਤੇ ਰਾਤ ਨੂੰ ਦੋ ਜਵਾਨ ਮੁੰਡੇ; ਕਹਿੰਦੀ ਪੰਜਾਬੀ ਘਰਵਾਲਾ ਨਸ਼ੇ ‘ਚ ਕਰਦਾ ਸੀ ਇਹ ਕੰਮ

htvteam

ਬਿਹਾਰੀ ਲੈ ਗਿਆ ਘਰੋਂ ਕੁੜੀ ਨੂੰ ਭਜਾ ਕੇ

htvteam

Leave a Comment