Htv Punjabi
Punjab Video

ਨਸ਼ਾ ਕਰਕੇ ਮੁੰਡਾ ਕਰਦਾ ਸੀ ਗ਼ਲਤ ਕੰਮ ਫਿਰ ਬੰਨ ਕੇ ਚੰਗੀ ਤਰਾਂ ਕੁਟਿਆ

ਮਾਮਲਾ ਹੈ ਜਲੰਧਰ ਦਾ, ਜਿੱਥੇ ਘਾਹ ਮੰਡੀ ਇਲਾਕੇ ਵਿਚ ਇਹ ਮੁੰਡਾ ਕੜਕਦੀ ਠੰਡੀ ਰਾਤ ਵੇਲੇ ਇੱਕ ਫੈਕਟਰੀ ਵਿਚ ਚੋਰੀ ਚੋਰੀ ਵੜ ਨਸ਼ਾ ਕਰਕੇ ਉਹ ਪੁੱਠਾ ਕੰਮ ਕਰ ਗਿਆ ਕਿ ਸਵੇਰੇ ਜਦ ਫੈਕਟਰੀ ਮਾਲਕ ਆਇਆ ਤਾਂ ਸੀਸੀਟੀਵੀ ਵੀਡੀਓ ਦੇਖ ਉਹ ਲਾਲ ਪੀਲਾ ਹੋ ਗਿਆ | ਫਿਰ ਜਦ ਫੈਕਟਰੀ ਮਾਲਕ ਕਿਤੇ ਜਾ ਰਿਹਾ ਸੀ ਤਾਂ ਰਾਹ ਵਿਚ ਹੀ ਇਹ ਕਾਬੂ ਆ ਗਿਆ |

Related posts

ਪੰਜਾਬ ਕਾਂਗਰਸ ਦੇ ਆਗੂ ਅੰਦਰੋਂ ਅੰਦਰੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ, ਦੇਖੋ ਕਿਉਂ!

Htv Punjabi

ਰੜੇ ਮੈਦਾਨ ਚ ਬਦਮਾਸ਼ਾਂ ਦਾ ਬੁਲਾਇਆ ਬੰਬੀਹਾ ?

htvteam

ਤੇਜ਼ਧਾਰ ਹਥਿਆਰਾਂ ਨਾਲ 70 ਸਾਲ ਦੇ ਬਜ਼ੁਰਗ ਦੀ ਹੱਤਿਆ

Htv Punjabi