Htv Punjabi
Punjab Video

ਨਸ਼ੇੜੀ ਜਵਾਈ ਨੇ ਕਮਰੇ ਨੂੰ ਕੁੰਡੀ ਮਾਰ ਲੁੱਟੀ ਇਨਸਾਨੀਅਤ; ਦੇਖੋ ਵੀਡੀਓ

ਮਾਮਲਾ ਜਿਲ੍ਹਾ ਜਲੰਧਰ ਅਧੀਨ ਸਤਲੁਜ ਦਰਿਆ ਕੰਢੇ ਵਸੇ ਪਿੰਡ ਬੀਟਲਾਂ ਦਾ ਹੈ, ਜਿੱਥੇ ਬੀਤੀ ਰਾਤ ਪੇਕੇ ਆਈ 28 ਸਾਲ ਦੀ ਪਰਮਜੀਤ ਕੌਰ ਦਾ ਕਸੂਰ ਸਿਰਫ ਏਨਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਤੋਂ ਜੁਦਾ ਨਹੀਂ ਸੀ ਹੋਣ ਦੇਣਾ ਚਾਹੁੰਦੀ | ਜਿਸ ਕਰਕੇ ਉਸਦੇ ਦੂਜੇ ਘਰਵਾਲੇ ਨੇ ਸਹੁਰੇ ਘਰ ਵੜ ਕੇ ਅੱਧੀ ਰਾਤ ਇੱਕ ਭਿਆਨਕ ਕਾਂਡ ਕਰ ਦਿੱਤਾ |ਮਾਮਲਾ ਜਿਲ੍ਹਾ ਜਲੰਧਰ ਅਧੀਨ ਸਤਲੁਜ ਦਰਿਆ ਕੰਢੇ ਵਸੇ ਪਿੰਡ ਬੀਟਲਾਂ ਦਾ ਹੈ, ਜਿੱਥੇ ਬੀਤੀ ਰਾਤ ਪੇਕੇ ਆਈ 28 ਸਾਲ ਦੀ ਪਰਮਜੀਤ ਕੌਰ ਦਾ ਕਸੂਰ ਸਿਰਫ ਏਨਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਤੋਂ ਜੁਦਾ ਨਹੀਂ ਸੀ ਹੋਣ ਦੇਣਾ ਚਾਹੁੰਦੀ | ਜਿਸ ਕਰਕੇ ਉਸਦੇ ਦੂਜੇ ਘਰਵਾਲੇ ਨੇ ਸਹੁਰੇ ਘਰ ਵੜ ਕੇ ਅੱਧੀ ਰਾਤ ਇੱਕ ਭਿਆਨਕ ਕਾਂਡ ਕਰ ਦਿੱਤਾ |

Related posts

10-15 ਸਾਲ ਪੁਰਾਣੇ ਦਰਦ ਹੱਥ ਦੀ ਕਲਾਕਾਰੀ ਨਾਲ ਠੀਕ ਹੁੰਦੈ ਦੇਖੋ

htvteam

ਪੰਜਾਬ ‘ਚ ਕਿਉਂ ਹੋਇਆ ਇੰਟਰਨੈਟ ਬੰਦ ? ਦੇਖੋ ਕਦੋਂ ਚੱਲੇਗਾ ਇੰਟਰਨੈਟ

htvteam

ਪਿੰਡ-ਪਿੰਡ ਜਾਕੇ ਮੁਸਲਮਾਨਾਂ ਦੇ ਮੁੰਡੇ ਹੁਣ ਦੇਖੋ ਕੀ ਕਰਨ ਲੱਗੇ

htvteam

Leave a Comment