Punjab Videoਪੰਜਾਬ ‘ਚ ਕਿਉਂ ਹੋਇਆ ਇੰਟਰਨੈਟ ਬੰਦ ? ਦੇਖੋ ਕਦੋਂ ਚੱਲੇਗਾ ਇੰਟਰਨੈਟ by htvteamMarch 18, 20230339 Share0 ਪੰਜਾਬ ‘ਚ ਐਤਵਾਰ 12 ਵਜੇ ਤੱਕ ਇੰਟਰਨੈੱਟ ਅਤੇ SMS ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ‘ਚ ਅਮਨ ਅਮਾਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਲਈ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਪੰਜਾਬ ਦੇ ਸਾਰੇ ਇਲਾਕਿਆਂ ਮਾਲਵਾ, ਮਾਝਾ ਅਤੇ ਦੁਆਬਾ ‘ਚ ਨੈੱਟ ਬੰਦ ਹੋ ਗਿਆ ਹੈ।