Htv Punjabi
Punjab Video

ਨਸ਼ੇ ‘ਚ ਟੱਲੀ ਜਵਾਨ ਕੁੜੀ ਨੇ ਸ਼ਰੇਆਮ ਕੀਤਾ ਅਜਿਹਾ ਕੰਮ; ਵੀਡੀਓ ਦੇਖ ਤੁਸੀਂ ਵੀ….

ਇਹ ਵੀਡੀਓ ਫਿਰੋਜ਼ਪੁਰ ਦੇ ਅਧੀਨ ਆਉਂਦੇ ਥਾਣਾ ਸਿਟੀ ਦੇ ਬਸਤੀ ਸ਼ੇਖਾਂ ਵਾਲੀ ਦੀ ਦੱਸੀ ਜਾ ਰਹੀ ਹੈ | ਜਿੱਥੇ ਇਸ ਔਰਤ ਦੀ ਵੀਡੀਓ ਬਣਾਉਣ ਵਾਲੇ ਨੇ ਸਰਕਾਰ ਦੇ ਨਾਲ ਨਾਲ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਜੰਮ ਕੇ ਕੋਸਿਆ | ਸਿਰਫ ਇਹ ਇੱਕ ਵੀਡੀਓ ਨਹੀਂ ਆਏ ਦਿਨ ਏਦਾਂ ਦੀਆਂ ਕਈ ਵੀਡੀਓ ਜਿਹਨਾਂ ‘ਚ ਔਰਤਾਂ ਨਸ਼ੇ ‘ਚ ਟੱਲੀ ਨਜ਼ਰ ਆਉਂਦੀਆਂ ਨੇ ਅਕਸਰ ਸੋਸ਼ਲ ਮੀਡੀਆ ‘ਤੇ ਵੇਖਣ ਨੂੰ ਮਿਲਦੀਆਂ ਨੇ |
ਇਹਨਾਂ ਸਭ ਨੂੰ ਦੇਖ ਕੇ ਤਾਂ ਇੰਝ ਜਾਪਦੈ ਕਿ ਨਸ਼ੇ ਦੇ ਇਸ ਦਰਿਆ ਨੂੰ ਬੰਨ੍ਹ ਲਾਉਣ ਦੇ ਸਰਕਾਰਾਂ ਵਾਅਦੇ ਤੇ ਦਾਅਵੇ ਬੁਰੀ ਤਰ੍ਹਾਂ ਠੁੱਸ ਹੋ ਚੁੱਕੇ ਨੇ |

Related posts

ਸਵੇਰੇ ਸਵੇਰੇ ਗੁਰਦੁਆਰੇ ‘ਚ ਪੁਲਿਸੀਆਂ ਸਾਹਮਣੇ ਆਹ ਦੇਖੋ ਕੀ ਹੋਇਆ

htvteam

ਕੈਨੇਡਾ ‘ਤੋਂ’ ਪੰਜਾਬੀਆਂ ਲਈ ਵੱਡੀ ਖੁਸ਼ਖ਼ਬਰੀ Canada Student Visa..

htvteam

ਕੁੜੀ ਕਰਫ਼ਿਊ ਦੌਰਾਨ ਰਾਤ ਵੇਲੇ ਘਰਦੇ ਬਾਹਰ ਟੱਕਰ ਗਈ ਮੁੰਡਿਆਂ ਨੂੰ, ਦੇਖੋ ਫੇਰ ਸਾਰਿਆਂ ਨੇ ਕਿਵੇਂ ਕੀਤਾ ਜੁੱਤੀਆਂ ਖਾਣ ਵਾਲਾ ਕੰਮ!

Htv Punjabi

Leave a Comment