Htv Punjabi
Punjab Video

ਨਾਕਾਬੰਦੀ ਦੌਰਾਨ ਪੁਲਿਸ ਦੇ ਹੱਥੀਂ ਚੜ੍ਹੇ ਲੁੱਟਾਂ ਖੋਹਾਂ ਕਰਨ ਵਾਲੇ 4 ਬਦਮਾਸ਼;

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਲਾਏ ਗਏ ਨਾਕੇ ਦੇ ਦੌਰਾਨ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ | ਮੌਕੇ ਤੇ ਮੌਜ਼ੂਦ ਥਾਣਾ ਕੰਟੋਨਮੈਂਟ ਪੁਲਿਸ ਨੂੰ ਮੁਖ਼ਬਰ ਖਾਸ ਤੋਂ ਇੱਕ ਖੂਫੀਆ ਇਤਲਾਹ ਮਿਲਦੀ ਹੈ, ਜਿਸਤੇ ਫ਼ੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਇਹਨਾਂ ਚਾਰ ਮੁੰਡਿਆਂ ਨੂੰ ਕਾਬੂ ਕਰ ਲੈਂਦੀ ਹੈ | ਪੁਲਿਸ ਵੱਲੋਂ ਕੀਤੀ ਗਈ ਇੱਕ ਪ੍ਰੈਸ ਵਾਰਤਾ ‘ਚ ਪੁਲਿਸ ਨੇ ਇਹਨਾਂ ਬਾਰੇ ਜੋ ਖੁਲਾਸੇ ਕੀਤੇ ਸੁਣੋ ਪੁਲਿਸ ਦੀ ਹੀ ਜ਼ੁਬਾਨੀ |

Related posts

ਮੌਸਮ ਚ ਤਬਦੀਲੀ ਦੇ ਚਲਦਿਆਂ ਮੌਸਮ ਵਿਗਿਆਨੀਆਂ ਨੇ 50 ਸਾਲ ਦੇ ਰਿਕਾਰਡ ਟੁੱਟਣ ਦਾ ਕੀਤਾ ਦਾਅਵਾ

htvteam

ਮੁੱਖ ਮੰਤਰੀ ਮਾਨ ਦੇ ਗਰਬੇ ਨੇ ਭੰਗੜੇ ਨੂੰ ਛੱਡਿਆ ਪਿੱਛੇ; ਦੇਖੋ ਵੀਡੀਓ

htvteam

ਸੁੰਨੇ ਰੜੇ ਮੈਦਾਨਾ ਚ ਪੁਲਿਸ ਤੇ ਬਦਮਾਸ਼ਾਂ ਦਾ ਹੋਇਆ ਮੁਕਾਬਲਾ

htvteam