Htv Punjabi
Punjab Video

ਨਿਹੰਗ ਸਿੰਘਾਂ ਦਾ ਬਾਣਾ ਪਾਈ ਬੰਦੇ ਨੇ ਪਿੰਡ ‘ਚ ਚਾੜ੍ਹਿਆ ਅਜਿਹਾ ਚੰਨ੍ਹ

ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਿਹਾ ਇਹ ਉਹੀ 20 ਸਾਲਾਂ ਨੌਜਵਾਨ ਹੈ ਜਿਹੜਾ ਹਲਕਾ ਦਿੜਬਾ ਦੇ ਪਿੰਡ ਖਨਾਲ ਕਲਾਂ ਵਿੱਚ ਏਸੀ ਦੀ ਦੁਕਾਨ ਚਲਾਕੇ ਆਪਣਾ ਪਰਿਵਾਰ ਪਾਲਦਾ ਸੀ ਪਰ ਬੀਤੀ ਰਾਤ ਏਸ ਮੁੰਡੇ ਅਤੇ ਇਕ ਨਿਹੰਗ ਸਿੰਘ ਵਿਚਕਾਰ ਕਿਸੇ ਗੱਲ ਨੂੰ ਲੈਕੇ ਤਕਰਾਰ ਹੋ ਜਿਸ ਦੌਰਾਨ ਨਿਹੰਗ ਸਿੰਘ ਵੱਲੋਂ ਤਲਵਾਰਾਂ ਦੇ ਨਾਲ ਮੁੰਡਾ ਤੇ ਹਮਲਾ ਕਰ ਦਿੱਤਾ ਗਿਆ ਹਲਕਿ ਮੌਕੇ ਤੇ ਐਬੁਲੈਂਸ ਨੂੰ ਦੀ ਮਦਦ ਨਾਲ ਨੌਜਵਾਨ ਹਸਪਤਾਲ ਵੀ ਪਹੁੰਚਿਆ ਗਿਆ ਪਰ ਪਰ ਉਦੋਂ ਤੱਕ ਦੇਰੀ ਹੋ ਚੁੱਕੀ ਸੀ ਨੌਜਵਾਨ ਨੇ ਦਮ ਤੋੜ ਦਿੱਤਾ ਜਿਸਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਪੈਦੇ ਹੋ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਤੇ ਪਰਿਵਾਰ ਮੈਂਬਰਾਂ ਨੇ ਅੱਗੇ ਜੋ ਦੱਸਿਆ ਉਹ ਸੁਣਕੇ ਤੁਹਾਡੀ ਰੂਹ ਕੰਭ ਜਾਵੇਗੀ,,,,,,,,,,,,,

ਉੱਧਰ ਸਿਵਲ ਹਸਪਤਾਲ ਦੀ ਡਾਕਟਰ ਮੈਡਮ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਹੈ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁੱਢਲੀ ਜਾਂਚ ਮੁਲਜ਼ਮ ਦਾ ਨਾਮ ਬਿੱਟੂ ਪਤਾ ਲੱਗਿਆ ਹੈ ਬਾਕੀ ਜਾਂਚ ਤੋਂ ਬਾਅਦ ਹੀ ਪਤਾ ਲਗਾਇਆ ਜਾਵੇਗਾ ਕੀ ਆਖਿਰ ਹਮਲਾਵਾਰ ਨੇ ਇਉਂ ਇਹ ਹਮਲਾ ਕੀਤਾ ਇਸਦੇ ਕੀ ਕਾਰਨ ਰਹੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖੇੜੀ ਵਾਲਾ ਬਾਬਾ ਆਇਆ ਸੁਰਤ ‘ਚ, ਸਹੁਰਿਆਂ ਦੀ ਇਕ-ਇਕ ਗੱਲ ਕੈਮਰੇ ਸਾਹਮਣੇ ਖੋਲ੍ਹਕੇ ਰੱਖਤੀ

htvteam

ਹੁਣ ਪਾਕਿਸਤਾਨੀਆਂ ਦੇ ਚਪੇੜਿਆਂ ਨਾਲ ਮੂੰਹ ਹੋਣਗੇ ਲਾਲ !

htvteam

ਡਾਕਟਰਾਂ ਦੀਆਂ ਅਨੇਕਾਂ ਦਵਾਈਆਂ ਖਾ ਕੇ ਅੱਕ ਚੁੱਕੇ ਜ਼ਰੂਰ ਦੇਖਣ ਖਬਰ

htvteam

Leave a Comment