Htv Punjabi
Punjab Video

ਨਿੱਜੀ ਹਸਪਤਾਲ ‘ਚ ਪਰਿਵਾਰ ਦਾ ਡਾਕਟਰਾਂ ਖਿਲਾਫ ਰੋਸ

ਡਾਕਟਰ ਨੂੰ ਆਮ ਭਾਸ਼ਾ ‘ਚ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਡਾਕਟਰ ਆਪਣੀ ਪੂਰੀ ਜ਼ਿੰਦਗੀ ਮਰੀਜ਼ਾਂ ਦਾ ਇਲਾਜ ਕਰਨ ‘ਚ ਲਗਾ ਦਿੰਦੇ ਨੇ ਅਤੇ ਡਾਕਟਰ ਨੂੰ ਸਮਾਜ ਚ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਜਦੋਂ ਅਸੀਂ ਬਿਮਾਰ ਹੁੰਦੇ ਹਾ ਤਾ ਸਾਨੂੰ ਸਭ ਤੋਂ ਪਹਿਲਾਂ ਡਾਕਟਰ ਯਾਦ ਆੳਂਦਾ ਹੈ ਤੇ ਉੱਥੇ ਹੀ ਅੰਮ੍ਰਿਤਸਰ ਦੇ ਇੱਕ ਪੀੜਤ ਪਰਿਵਾਰ ਵੱਲੋਂ ਬਿਮਾਰ ਹੋਏ ਤੇ ਇੱਕ ਮਹਿਲਾ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਜਿਸਦੇ ਚਲਦੇ ਪੀੜਤ ਪਰਿਵਾਰ ਵੱਲੋਂ ਉਹਨਾਂ ਦੇ ਮੈਂਬਰ ਸੁਮਨ ਸ਼ਰਮਾ ਨਾਮ ਦੀ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਤੇ ਪਰਿਵਾਰ ਵਲੋਂ ਮਹਿਲਾ ਦੀ ਮੌਤ ਲਈ ਜ਼ਿੰਮੇਵਾਰ ਹਸਪਤਾਲ ਦੇ ਡਾਕਟਰਾਂ ਨੂੰ ਠਹਿਰਾਇਆ ਗਿਆ ਤੇ ਹਸਪਤਾਲ ਦੇ ਬਾਹਰ ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਅਤੇ ਪਰਿਵਾਰ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।

ਇਸ ਸਬੰਧੀ ਮ੍ਰਿਤਕ ਮਹਿਲਾ ਦੇ ਪਰਿਵਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਦੋ ਦਿਨ ਪਹਿਲਾ ਉਹਨਾ ਦੀ ਮਾਂ ਨੂੰ ਸਾਹ ਲੈਣ ਚ ਦਿੱਕਤ ਆ ਰਹੀ ਸੀ ਜਿਸਦੇ ਚਲਦੇ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਇਆ ਗਿਆ ਅਤੇ ਕੁੱਝ ਸਮੇਂ ਬਾਅਦ ਸਾਡੀ ਮਾਤਾ ਨੌਰਮਲ ਕੰਡੀਸ਼ਨ ਚ ਖਾ ਪੀ ਰਹੀ ਸੀ ਪਰ ਡਾਕਟਰਾਂ ਵੱਲੋਂ ਬਿੱਲ ਜਿਆਦਾ ਬਣਾਉਣ ਦੀ ਏਵਜ਼ ਚ ਜਾਣਬੁੱਝ ਕੇ ਸਾਡੀ ਮਾਂ ਦੀ ਐਨਜਿਉਂ ਗ੍ਰਾਫੀ ਕੀਤੀ ਗਈ ਜਿਸ ਦੌਰਾਨ ਉਹਨਾ ਦੀ ਮੌਤ ਹੋ ਗਈ ਅਤੇ ਇਸ ਦਾ ਸਾਰਾ ਜ਼ਿੰਮੇਵਾਰ ਹਸਪਤਾਲ ਦਾ ਪ੍ਰਸ਼ਾਸ਼ਨ ਹੈ।

ਇਸ ਮਾਮਲੇ ਪਰ ਡਾਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਅਜਿਹੇ ਮਰੀਜ਼ਾਂ ਦਾ ਇਲਾਜ਼ ਕਰਨਾ ਸਾਡਾ ਹਰਰੋਜ਼ ਦਾ ਕੰਮ ਹੈ ਪਰ ਸੁਮਨ ਸ਼ਰਮਾ ਦੀ ਸਮੱਸਿਆ ਜ਼ਿਆਦਾ ਸੀ ਅਤੇ ਜਿਸ ਕਾਰਨ ਹਾਰਟ ਘੱਟ ਕੰਮ ਕਰਦਾ ਸੀ ਜਿਸਦੇ ਚਲਦੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਅਤੇ ਇਹ ਗੱਲ ਪਰਿਵਾਰ ਨੂੰ ਸਮਝਣ ਦੀ ਲੋੜ ਹੈ।

ਬਿਮਾਰ ਹੋਏ ਤੇ ਸਾਨੂੰ ਸਭ ਨੂੰ ਪਹਿਲਾ ਡਾਕਟਰ ਯਾਦ ਆਉਦਾ ਹੈ ਤੇ ਸਾਡੀ ਹਾਲਤ ਗੰਭੀਰ ਹੋਣ ਕਾਰਨ ਅਸੀ ਪਹਿਲਾ ਹਸਪਤਾਲਾ ਨੂੰ ਭੱਜ ਜਾਦੇ ਹਾਂ …. ਤੇ ਉਥੇ ਹੀ ਅੰਮ੍ਰਿਤਸਰ ਚ ਇਕ ਮਹਿਲਾ ਬਿਮਾਰ ਹੋਣ ਤੇ ਉਸਨੂੰ ਨਿਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ । ਇਲਾਜ਼ ਦੌਰਾਨ ਜਿਸਦੀ ਮੌਤ ਹੋ ਗਈ ਤੇ ਪਰਿਵਾਰ ਵੱਲੋਂ ਡਾਕਟਰਾਂ ਤੇ ਦੋਸ਼ ਲਗਾਏ ਗਏ ਨੇ ਕਿ ਸਟੰਟ ਪਉਣ ਸੰਬੰਧੀ ਉਹਨਾਂ ਨੂੰ ਖੱਜਲ ਖੁਆਰ ਕੀਤਾ ਹੈ ਤੇ ਉਹਨਾ ਦੇ ਮਾਂ ਦੀ ਹਾਲਤ ਸਥਿਰ ਸੀ ਤੇ ਡਾਕਟਰਾਂ ਨੇ ਜਾਣਬੁੱਝ ਕੇ ਐਨਜੀੳੇੁ ਗ੍ਰਾਫੀ ਦੇ ਚੱਕਰਾਂ ਕਾਰਨ ਸਾਡੀ ਮਾਂ ਦੀ ਮੌਤ ਹੋ ਗਈ ਤੇ ਉਥੇ ਹੀ ਪਰਿਵਾਰ ਵੱਲੋਂ ਡਾਕਟਰਾਂ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਲੁੱਟਾਂ ਖੋਹਾਂ ਤੋਂ ਬਚਣ ਵਾਸਤੇ ਆਹ ਵਿਅਕਤੀ ਨੇ ਕਰ ਲਿਆ ਇੰਤਜ਼ਾਮ

htvteam

ਹਸਪਤਾਲ ਚ ਦ/ ਰਦਾਂ ਨਾਲ਼ tੜਫਦੀ ਰਹੀ ਗਰਭਵਤੀ ਮਹਿਲਾ

htvteam

ਟੁੱਟ ਗਿਆ ਨਹੁੰ ਮਾਸ ਦਾ ਰਿਸ਼ਤਾ! ਦੇਖੋ ਸਰਪੰਚ ਨੂੰ ਆੜਤੀ ਨੇ ਕਿਉਂ ਮਾਰੀ ਗੋਲੀ,

Htv Punjabi

Leave a Comment