Punjab Videoਪਹਾੜਾਂ ਦੀ ਸੈਰ ਇੱਕ ਪਰਿਵਾਰ ਨੂੰ ਪੈ ਗਈ ਬੇਹੱਦ ਭਾਰੀ by htvteamFebruary 11, 20220401 Share0 ਮਾਮਲਾ ਹੈ ਜਲੰਧਰ ਦੇ ਪੱਛਮੀ ਦੇ ਨਿਊ ਦਿਓਲ ਨਗਰ ਦਾ ਹੈ, ਜਿੱਥੇ ਇਹ ਪਰਿਵਾਰ ਇੱਕ ਪ੍ਰੋਗਰਾਮ ਤੇ ਆਪਣੇ ਪਿੰਡ ਹਿਮਾਚਲ ਪ੍ਰਦੇਸ਼ ਗਿਆ ਹੋਇਆ ਸੀ | ਬੀਤੀ ਰਾਤ ਸਾਢੇ ਦੱਸ ਵਜੇ ਜਦ ਪਰਿਵਾਰ ਵਾਪਿਸ ਪਰਤਿਆ ਤਾਂ ਘਰ ਦੇ ਅੰਦਰ ਦਾ ਸੀਨ ਦੇਖ ਪਰਿਵਾਰ ਦੇ ਜੀਆਂ ਦੇ ਹੋਸ਼ ਉੱਡ ਗਏ |