Htv Punjabi
Punjab

ਮਲੇਰਕੋਟਲਾ ਦੇ 3 ਨੌਜਵਾਨ ਕਰੋਨਾ ਵਾਇਰਸ ਪੌਜਟਿਵ ਦੇ ਸੰਪਰਕ ‘ਚ ਆਏ, ਸ਼ਹਿਰ ‘ਚ ਦਹਿਸ਼ਤ

ਮਲੇਰਕੋਟਲਾ (ਕਾਸਿਫ ਫਾਰੂਕੀ) :-  ਸ਼ਾਮ ਵੇਲੇ ਸ਼ਹਿਰ ‘ਚ ਉਸ ਵੇਲੇ ਹਾਹਾਕਾਰ ਮਚ ਗਈ ਜਦੋਂ ਐਸ.ਡੀ.ਐਮ. ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਦਾ ਇਕ ਮੈਸੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਜਿਸ ‘ਚ ਦੱਸਿਆ ਗਿਆ ਕੀ ਸ਼ਹਿਰ ਮਲੇਰਕੋਟਲਾ ਦੇ ਤਿੰਨ ਨੌਜਵਾਨ ਬੀਤੇਂ ਦਿਨਾਂ ‘ਚ ਸ੍ਰੀ ਮੁਕਤਸਰ ਸਾਹਿਬ ਦੇ ਇਕ ਨੌਜਵਾਨ ਸਮਸਾ (18) ਦੇ ਸੰਪਰਕ ‘ਚ ਆਏ। ਜਿਨ੍ਹਾਂ ‘ਚ ਮੁਹੰਮਦ ਯਾਕੂਬ, ਵਾਸੀ ਵੱਡਾ ਵਿਹੜਾ, ਮੁਹੰਮਦ ਅਮਜਦ ਖਾਂ ਬੈਕ ਸਾਇਡ ਜਾਮਾ ਮਸਜਿਦ ਅਤੇ ਰਾਏਕੋਟ ਰੋਡ ਨੇੜੇ ਪੁੱਲ ਦੇ ਨਾਲ ਡਰਾਇਵਰ ਅਸਲਮ ਦੇ ਨਾਂ ਦੱਸੇ ਗਏ ਨੇ।

ਐਸ.ਡੀ.ਐਮ ਵੱਲੋਂ ਭੇਜਿਆ ਗਿਆ ਸੁਨੇਹਾ

ਇਸ ਖਬਰ ਦੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਗਏ ਲਿੰਕ ‘ਤੇ ਕਲੀਕ ਕਰੋ

 

Related posts

ਆਹ ਦੇਖਲੋ whatsapp ‘ਤੇ ਕਿਵੇਂ ਦਾ ਕੰਮ ਹੋਣ ਲੱਗਿਆ

htvteam

ਨਾਭਾ ਵਿਖੇ ਚੋਰੀ ਦੀ ਘਟਨਾ ਹੋਈ ਸੀਸੀਟੀਵੀ ਵਿੱਚ ਕੈਦ; ਦੇਖੋ ਵੀਡੀਓ

htvteam

ਦੇਖੋ ਦੋਧੀ ਕਿਵੇਂ ਲਗਾ ਰਿਹਾ ਸੀ ਸਕੀਮ

htvteam

Leave a Comment