Htv Punjabi
Punjab Video

ਪਹਿਲਾਂ ਕਰਦੇ ਸੀ ਮੀਂਹ ਓਏ ਮੀਂਹ ਓਏ, ਹੁਣ ਕਰਦੇ ਨੇ ਪਾਣੀ ਓਏ ਪਾਣੀ ਓਏ

ਪਹਿਲੀ ਨਜ਼ਰ ਇਨ੍ਹਾਂ ਤਸਵੀਰਾਂ ਨੂੰ ਦੇਖ ਸ਼ਾਇਦ ਤੁਸੀ ਸੋਚ ਰਹੇ ਹੋਵੋਗੇ ਕਿ ਇਕ ਕਿਸੇ ਟਾਪੂ ਦੀ ਹੋਣ ਏਥੇ ਤੁਸੀ ਵੀ ਭੁੱਲੇਖਾ ਖਾ ਗਏ ਹੋਂ ਜਨਾਬ ਦਰਲਸ ਇਹ ਕਿਸੇ ਟਾਪੂ ਦੀਆਂ ਨਹੀਂ ਸਗੋਂ ਲੁਧਿਆਣਾ ਸ਼ਹਿਰ ਦੀਆਂ ਨੇ ਜਿੱਥੇ ਸਾਉਂਣ ਦੇ ਪਹਿਲੇ ਮੀਂਹ ਨੇ ਲੁਧਿਆਣਾ ਦਾ ਹਾਲ ਟਾਪੂ ਵਰਗਾ ਕਰ ਦਿੱਤਾ,ਜਿੱਥੇ ਮੰਗਲਵਾਰ ਬਾਅਦ ਦੁਪਹਿਰ ਭਾਰੀ ਮੀਂਹ ਦੇਖਣ ਨੂੰ ਮਿਲਿਆ ਜਿਸਦੇ ਕਾਰਨ ਪੂਰਾ ਸ਼ਹਿਰ ਜਲ ਥਲ ਹੋ ਚੁੱਕਿਆ ਹੈ ਸੜਕਾਂ ਗਲੀ ਮੁਹੱਲਿਆਂ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਹਿਆ,ਬੱਚੇ ਪਾਣੀ ਵਿੱਚ ਗੋਤੇ ਲਗਾਕੇ ਦਰਿਆ ਵਿੱਚ ਤਾਰੀ ਲਾਉਂਣ ਦੀ ਫੀਲਿੰਗ ਲੈ ਰਹੇ ਹਨ ਤੇ ਉੱਥੇ ਹੀ ਰਾਹਗੀਰ ਏਸ ਖੜ੍ਹੇ ਪਾਣੀ ਕਾਰਨ ਪ੍ਰੇਸ਼ਾਨ ਵੀ ਹੋ ਰਹੇ ਨੇ ਕਿਉਕੀ ਪਾਣੀ ਜ਼ਿਆਦਾ ਜਮਾ ਹੋਣ ਕਾਰਨ ਵਾਹਨ ਡੁੱਬ ਰਹੇ ਹਨ,ਉਨ੍ਹਾਂ ਦੇ ਇੰਜਣਾਂ ਚ ਪਾਣੀ ਪੈਣ ਕਾਰਨ ਵਾਹਨ ਬੰਦ ਹੋ ਰਹੇ ਹਨ ਜਿਸਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਕੀ ਸਾਉਂਣ ਦੇ ਪਹਿਲੇ ਮੀਂਹ ਨੇ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ੍ਹ ਖੋਲ੍ਹ ਦਿੱਤੀ ਹੈ ਰੱਬ ਨਾ ਕਰੇ ਜੇਕਰ ਹੜ੍ਹ ਵਰਗੇ ਹਲਾਤ ਬਣਦੇ ਹਨ ਤਾਂ ਫਿਰ ਲੋਕਾਂ ਨੂੰ ਹੜ੍ਹਾਂ ਦੀ ਮਾਰ ਝਲਣੀ ਪਵੇਗੀ ਕਿਉਕੀ ਸਰਕਾਰਾਂ ਦਾ ਤਾਂ ਧਿਆਨ ਨਹੀਂ,,,,,,,,,,

ਏਸ ਮੌਕੇ ਲੁਧਿਆਣਾ ਵਿੱਚ ਭਾਰੀ ਮੀਂਹ ਪਿਆ ਹੈ ਜਿਸਦੇ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ ਬਾਕੀ ਤੁਸੀ ਵੀ ਕੂੰਮੈਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੇ ਇਲਾਕੇ ਚ ਮੀਂਹ ਪੈ ਰਿਹਾ ਜਾਂ ਫਿਰ ਗਰਮੀ ਦਾ ਪ੍ਰਕੋਪ ਝਲਣਾ ਪੈ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਾਰੇ ਪਾਸੇ ਚੱਲ ਰਹੀਆਂ ਨੇ ਗੋਲੀਆਂ ? ਆਹ ਹੁਣ ਠੇਕੇ ਤੇ ਬੈਠੇ ਲੋਕਾਂ ਤੇ ਵਰ੍ਹਿਆ ਗੋਲੀਆਂ ਦਾ ਮੀਂਹ, ਚੱਲ ਪਈ ਖੂਨ ਦੀ ਨਦੀ

Htv Punjabi

ਭਾਰਤ ਬੰਦ ਨੂੰ ਲੈ ਕੇ ਯੂਪੀ ‘ਚ ਹਾਈਅਲਟ, ਸੀਐਮ ਨੇ ਕਹੀ ਖਾਸ ਗੱਲ

htvteam

ਪੇਪਰ ਦਿਵਾਉਣ ਆਈ ਔਰਤ ਨਾਲ ਮਾਰਕੁੱਟ ਕਰ ਮੁੰਡੇ ਨੂੰ ਸਰਕਾਰੀ ਸਕੂਲ ਤੋਂ ਅਗਵਾ ਕਰਕੇ ਲੈ ਗਏ

Htv Punjabi

Leave a Comment