Htv Punjabi
Crime Punjab Video

ਪਿਓ ਨੇ ਬੱ। ਚੇ ਨਾਲ ਕੀਤੀ ਅਜਿਹੀ ਸ਼/ਰਮ/ਨਾ/ਕ ਕ/ਰ/ਤੂ/ਤ

ਲੁਧਿਆਣਾ ਚ ਇੱਕ ਪਰਿਵਾਰ ਦੀ ਸ਼ਰਮਨਾਕ ਕਰਤੂਤ
ਸਿਵਿਲ ਹਸਪਤਾਲ ਦੇ ਐਸਐਮਓ ਡਾਕਟਰ ਨੇ ਕੀਤਾ ਖੁਲਾਸਾ
ਕਿਹਾ ਬੱਚੇ ਨੂੰ ਜਨਮਦਿਨ ਦੇਣ ਤੋਂ ਬਾਅਦ ਮਾਂ ਦੀ ਹੋ ਗਈ ਸੀ ਮੌਤ
ਪਰ ਇੱਕ ਦਿਨ ਬੀਤ ਜਾਣ ਮਗਰੋਂ ਬੱਚੇ ਦੀ ਵੀ ਹੋਈ ਡੈਥ
ਪਰ ਪਰਿਵਾਰ ਨੇ ਬੱਚੇ ਨੂੰ ਛੱਡ ਮਾਂ ਦਾ ਕੀਤਾ ਅੰਤਿਮ ਸਸਕਾਰ
ਮਹੀਨੇ ਬਾਅਦ ਪੁਲਿਸ ਦੀ ਸਖਤੀ ਤੋਂ ਬਾਅਦ
ਦਾਦੀ ਦਾਦਾ ਦੀ ਅਗਵਾਈ ਚ ਕਰਵਾਇਆ ਅੰਤਿਮ ਸੰਸਕਾਰ
ਲੁਧਿਆਣਾ ਚ ਇੱਕ ਅਜਿਹਾ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਰਿਵਾਰ ਨੇ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਦੀ ਮੌਤ ਤੋਂ ਬਾਅਦ ਉਸ ਦੀ ਡੈਡ ਬਾਡੀ ਨੂੰ ਤਾਂ ਲੈ ਗਏ ਪਰ ਇੱਕ ਦਿਨ ਬਾਅਦ ਹੀ ਬੱਚੇ ਦੀ ਹੋਈ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਹੀ ਛੱਡ ਗਏ ਜਿਸ ਦੇ ਚਲਦਿਆਂ ਬੱਚੇ ਦੀ ਇੱਕ ਮਹੀਨੇ ਤੱਕ ਡੈਡ ਬਾਡੀ ਹਸਪਤਾਲ ਵਿੱਚ ਪਈ ਰਹੀ ਪਰ ਉਸ ਨੂੰ ਲੈਣ ਨਹੀਂ ਆਏ ਜਿਸ ਤੋਂ ਬਾਅਦ ਡਾਕਟਰਾਂ ਨੇ ਇਸ ਬਾਬਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਸਖਤੀ ਤੋਂ ਬਾਅਦ ਦਾਦੀ ਦਾਦਾ ਦੀ ਅਗਵਾਈ ਚ ਬੱਚੇ ਦਾ ਅੰਤਿਮ ਸੰਸਕਾਰ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਪਿਤਾ ਨੇ ਜਨਮ ਤੋਂ ਬਾਅਦ ਮਾਂ ਦੀ ਹੋਈ ਮੌਤ ਤੇ ਬੱਚੇ ਨੂੰ ਮਨਹੂਸ ਦੱਸਿਆ ਹੈ।

ਉਧਰ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਮੋਹਿਤ ਰਾਮਪਾਲ ਨੇ ਕਿਹਾ ਕਿ ਇਹ ਘਟਨਾ ਪਿਛਲੇ ਮਹੀਨੇ ਦੀ ਹੈ ਅਤੇ ਇਸ ਦੌਰਾਨ ਇੱਕ ਪ੍ਰੈਗਨੈਂਟ ਲੇਡੀ ਨੇ ਬੱਚੇ ਨੂੰ ਜਨਮ ਦਿੱਤਾ ਸੀ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ ਸੀ ਕਿਹਾ ਕਿ ਉਸ ਦੀ ਡੈਡ ਬਾਡੀ ਨੂੰ ਤਾਂ ਉਸਦਾ ਪਰਿਵਾਰ ਲੈ ਗਿਆ ਪਰ ਬੱਚੇ ਦੇ ਜਨਮ ਹੋਣ ਤੋਂ ਇੱਕ ਦਿਨ ਬਾਅਦ ਉਸ ਦੀ ਵੀ ਮੌਤ ਹੋ ਗਈ ਸੀ ਪਰ ਉਸ ਨੂੰ ਉਹ ਛੱਡ ਗਏ ਜੋ ਕਾਫੀ ਨਿੰਦਣਯੋਗ ਘਟਨਾ ਹੈ ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਨੂੰ ਇਸ ਬਾਰੇ ਦੱਸਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਸੱਦ ਬੱਚੇ ਦਾ ਅੰਤਿਮ ਸੰਸਕਾਰ ਕਰਵਾਇਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਖ਼ਰਕਾਰ ਲੁਟੇਰੇ ਏਟੀਐਮ ਲੁੱਟਣ ‘ਚ ਕਾਮਯਾਬ ਹੋ ਹੀ ਗਏ,ਦੇਖੋ ਕਿਵੇਂ ਤੋੜਿਆ ਏਟੀਐਮ ਤੇ ਲੈ ਗਏ ਕਿੰਨੀ ਨਗਦੀ, ਬੈਂਕ ਵਾਲੇ ਤੇ ਪੁਲਿਸ ਵਾਲੇ ਹੈਰਾਨ!

Htv Punjabi

ਸਿੱਧੂ ਮੂਸੇਵਾਲੇ ਦੀ ਮਾਤਾ ਨਾਲ ਹੋਇਆ ਕੁੱਝ ਅਜਿਹਾ ?

htvteam

ਆਸ਼ਕ ਨੂੰ ਪ੍ਰੇਮਿਕਾ ਨੂੰ ਮਿਲਣ ਜਾਣਾ ਪਿਆ ਮਹਿੰਗਾ, ਕੁੜੀ ਦੇ ਭਰਾ ਨੇ ਕੀਤਾ ਵੱਡਾ ਕਾਂਡ , ਦੇਖੋ ਕਿਸ ਹਾਲਤ ‘ਚ ਕੀ ਕੀਤਾ!

Htv Punjabi

Leave a Comment