Htv Punjabi
Punjab Video

ਪਿਤਾ ਦੇ ਦੋਸਤ ਨੇ ਮਾਂ ਸਾਹਮਣੇ ਮਾਸੂਮ ਨਾਲ ਕਰ’ਤਾ ਵੱਡਾ ਕਾਂਡ

ਮਾਮਲਾ ਹੈ ਬਟਾਲਾ ਦਾ, ਜਿੱਥੇ ਗੋਬਿੰਦ ਨਗਰ, ਭੁੱਲਰ ਰੋਡ ਦਾ ਰਹਿਣਾ ਵਾਲਾ 35 ਸਾਲ ਦਾ ਨੌਜਵਾਨ ਸਾਬੀ ਮਸੀਹ ਮਿਹਨਤ ਮਜਦੂਰੀ ਕਰਕੇ ਆਪਣਾ ਡੰਗ ਸਾਰ ਰਿਹਾ ਸੀ | ਇਸਦੇ ਦੋ ਬੱਚੇ 10 ਸਾਲ ਦੀ ਧੀ ਅਤੇ 6 ਸਾਲ ਦਾ ਬੱਚਾ ਹੈ | ਇਸਦੀ ਘਰਵਾਲੀ ਇਸਤੋਂ ਨਾਰਾਜ਼ ਹੋ ਪਿਛਲੇ 2/3 ਮਹੀਨਿਆਂ ਤੋਂ ਰੁਸ ਕੇ ਆਪਣੇ ਪੇਕੇ ਗਈ ਹੋਈ ਹੈ | ਘਰ ‘ਚ ਇਸ ਵੇਲੇ ਸਾਬੀ ਮਸੀਹ ਆਪਣੇ ਪੁੱਤ ਸਾਜਨ ਅਤੇ ਬਜ਼ੁਰਗ ਮਾਤਾ ਨਾਲ ਰਹਿੰਦਾ ਹੈ |
ਕੁੱਝ ਸਮਾਂ ਪਹਿਲਾਂ ਕੇਂਦਰੀ ਜੇਲ ਅੰਮ੍ਰਿਤਸਰ ‘ਚ ਸਾਬੀ ਦੀ ਦੋਸਤੀ ਮਨਜਿੰਦਰ ਸਿੰਘ ਨਾਂ ਦੇ ਵਿਅਕਤੀ ਨਾਲ ਹੋ ਗਈ ਸੀ, ਜਿੱਥੇ ਸਾਬੀ ਕਿਸੇ ਮਾਮਲੇ ‘ਚ ਬੰਦ ਸੀ | ਓਥੇ ਮਨਜਿੰਦਰ ਨਾਲ ਇਸ ਦਾ ਕੁੱਝ ਲੈਣ ਦੇਣ ਹੋ ਗਿਆ | ਜਿਸਦੇ ਚਲਦਿਆਂ ਸਾਬੀ ਨੇ ਮਨਜਿੰਦਰ ਦੇ ਕੁੱਝ ਪੈਸੇ ਦੇਣੇ ਸਨ |
ਲੰਘੀ 30 ਮਈ ਨੂੰ ਮਨਜਿੰਦਰ ਸਿੰਘ ਆਪਣੇ ਦੋ ਦੋਸਤਾਂ ਦੇ ਨਾਲ ਸਾਬੀ ਦੇ ਘਰ ਆਉਂਦਾ ਹੈ ਅਤੇ ਖਾ ਪੀ ਕੇ ਤਿੰਨੋ ਜਣੇ ਓਥੇ ਸੌਂ ਜਾਂਦੇ ਨੇ | ਸਾਬੀ ਆਪਣੇ ਕੰਮ ਦੇ ਸਿਲਸਿਲੇ ‘ਚ ਰਾਤ 10 ਵਜੇ ਮੰਡੀ ਚਲਾ ਜਾਂਦਾ ਹੈ \ ਫੇਰ ਅੱਧੀ ਰਾਤ ਨੂੰ ਸਾਬੀ ਦੀ ਮਾਤਾ ਦਾ ਫੋਨ ਆਉਂਦਾ ਹੈ, ਜਿਸਨੂੰ ਸੁਣ ਸਾਬੀ ਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ |

Related posts

Mankirt Aulakh ਆਇਆ ਕੈਮਰੇ ਮੂਹਰੇ, ਸੁਣੋ Sidhu Moose wala ਬਾਰੇ ਕੀ ਕਿਹਾ

htvteam

ਅੱਧੀ ਰਾਤ ਜਵਾਨ ਮੁੰਡੇ ਗੁਰੂਘਰ ਵੜ ਕਰ ਗਏ ਸ਼ਰਮਨਾਕ ਕਰਤੂਤ; ਦੇਖੋ ਵੀਡੀਓ

htvteam

ਦਿੱਲੀ ਦਾ ਬਾਬੂ ਲੈ ਰਿਹਾ ਝੂਟੇ, ਖਜ਼ਾਨੇ ਨੂੰ ਲੱਗ ਰਿਹਾ ਕਰੋੜਾਂ ਦਾ ਚੂਨਾ

htvteam