Htv Punjabi
Punjab Video

ਅੱਧੀ ਰਾਤ ਜਵਾਨ ਮੁੰਡੇ ਗੁਰੂਘਰ ਵੜ ਕਰ ਗਏ ਸ਼ਰਮਨਾਕ ਕਰਤੂਤ; ਦੇਖੋ ਵੀਡੀਓ

ਮਾਮਲਾ ਤਰਨਤਾਰਨ ਦੇ ਪਿੰਡ ਰਟੌਲ ਦਾ ਹੈ, ਜਿੱਥੇ ਪਿੰਡ ‘ਚ ਗੁਰਦੁਆਰਾ ਭਾਈ ਮਹਾਂ ਸਿੰਘ ਸਥਿਤ ਹੈ ਜੋ ਕਿ ਸ਼ਹੀਦ ਭਾਈ ਮਹਾਂ ਸਿੰਘ ਜੀ ਦਾ ਜਨਮ ਸਥਾਨ ਹੈ |
ਸਵੇਰੇ ਤੜਕੇ ਜਦ ਪਿੰਡ ਦਾ ਸਰਪੰਚ ਅਤੇ ਇੱਕ ਹੋਰ ਸੱਜਣ ਜਦ ਇਸ ਗੁਰੂ ਘਰ ਵਿਖੇ ਮੱਥਾ ਟੇਕਣ ਆਏ ਤਾਂ ਸੀਨ ਦੇਖ ਉਹ ਹੈਰਾਨ ਰਹਿ ਗਏ ਫੇਰ ਜਦ ਗ੍ਰੰਥੀ ਸਿੰਘ ਦੇ ਆਉਣ ਤੇ ਜਦ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇਖੀ ਤਾਂ ਸਭ ਦੇ ਹੋਸ਼ ਉੱਡ ਗਏ |

Related posts

ਦੇਖੋ ਕਿਵੇਂ ਕਮਾਲ ਕਰਦੈ ਲਸਣ ਵਾਲਾ ਪਾਣੀ

htvteam

ਏਅਰ ਇੰਡੀਆ: ਲੁਧਿਆਣਾ ਤੋਂ ਜਹਾਜ ਤੁਹਾਡੇ ਲਈ ਹਾਜ਼ਿਰ, ਹਫਤੇ ਦੇ ਚਾਰ ਦਿਨ ਜਾ ਸਕਦੇ ਹੋ ਦਿੱਲੀ

htvteam

ਆਹ ਡਾਕੂ ਹਸੀਨਾ ਨਿਕਲੀ ਲੁਧਿਆਣਾ ਕੈਸ਼ ਲੁੱਟਕਾਂ -ਡ ਦੀ ਮਾਸਟਰਮਾਂ- ਇਡ

htvteam