Htv Punjabi
Punjab Video

ਪੁਲਿਸ ਦੀ ਨੌਕਰੀ ਛੱਡ ਸਾਥੀਆਂ ਨਾਲ ਮਿਲ ਕਰਨ ਲੱਗਿਆ ਲੁੱਟਾਂ ਖੋਹਾਂ

ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਦਾ, ਜਿੱਥੇ ਕੁੱਝ ਦਿਨ ਪਹਿਲਾਂ ਥਾਣਾ ਮਜੀਠਾ ਅਧੀਨ ਆਉਂਦੇ ਇਲਾਕੇ ਵਿਚ ਕੁੱਝ ਲੋਕਾਂ ਨੇ ਇੱਕ ਕਬਾੜੀਏ ਨੂੰ ਸੰਪਰਕ ਕਰਕੇ ਸਕਰੈਪ ਖਰੀਦਣ ਵਾਸਤੇ ਆਪਣੇ ਕੋਲ ਬੁਲਾਇਆ | ਆਪਣੇ ਸਾਥੀ ਨਾਲ ਕਬਾੜੀਆ ਮਿਲਣ ਵਾਲੀ ਥਾਂ ਤੇ ਪਹੁੰਚਿਆ ਤਾਂ ਦੇਖਦਾ ਹੈ ਕਿ ਪੁਲਿਸ ਦੀ ਵਰਦੀ ਵਿਚ ਦੋ ਬੰਦੇ ਆਪਣੇ ਸਾਥੀਆਂ ਨਾਲ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ | ਫਿਰ ਗੱਲਾਂ ਵਿਚ ਲਗਾ ਕੇ ਉਹ ਪਸਤੌਲ ਦੀ ਨੋਕ ਤੇ ਕਬਾੜੀਆਂ ਨੂੰ  ਖੋਹ ਕੇ ਚਲੇ ਜਾਂਦੇ ਨੇ | ਇਹਨਾਂ ਦੋਸ਼ੀਆਂ ਵਿਚ ਹਰਜਿੰਦਰ ਸਿੰਘ ਜਿੰਦਾ ਨਾਂ ਦਾ ਦੋਸ਼ੀ ਪਹਿਲੀਆਂ ਪੁਲਿਸ ਵਿਚ ਸਿਪਾਹੀ ਹੁੰਦਾ ਸੀ ਜੋ ਬਗੈਰ ਦੱਸਿਆਂ ਛੁੱਟੀਆਂ ਦੀ ਵਜ੍ਹਾ ਕਰਕੇ ਬਰਖਾਸਤ ਹੋ ਗਿਆ ਸੀ |

Related posts

ਬਾਪ ਨਾਲ ਘਰੋਂ ਗਈ ਪੰਜ ਸਾਲਾ ਬੱਚੀ ਦੀ ਸ਼ਮਸ਼ਾਨਘਾਟ ‘ਚ ਮਿਲੀ ਲਟਕਦੀ ਹੋਈ ਲਾਸ਼, ਦਹਿਸ਼ਤ

Htv Punjabi

ਪੰਜਾਬੀ ਬੰਦਾ ਬੁਲੇਟ ਦੇ ਭਾਅ ‘ਚ ਲਗਵਾ ਰਿਹੈ ਕੈਨੇਡਾ ਦੇ ਵੀਜ਼ੇ

htvteam

ਦੇਖੋ ਕਿਸ ਨੇ ਲੈ ਲਿਆ ਬਹੁਤ ਹੀ ਵੱਡਾ ਫੈਸਲਾ

htvteam