Htv Punjabi
Punjab Video

ਨਾਜ਼ੁਕ ਅੰਗਾਂ ਤੇ ਬਿਜਲੀ ਦਾ ਕਰੰਟ ਲਗਾਉਣ ਕਾਰਨ ਔਰਤ ਦੀ ਮੌਤ; 5 ਪੁਲਿਸ ਵਾਲਿਆਂ ਤੇ ਮਾਮਲਾ ਦਰਜ਼

ਮਾਮਲਾ ਹੈ ਜ਼ਿਲ੍ਹਾ ਨਵਾਂ ਸ਼ਹਿਰ ਦਾ, ਜਿੱਥੇ ਪਿੰਡ ਦੇਨੋਵਾਲ ਵਿਖੇ ਜਸਵੀਰ ਕੌਰ ਨਾਂ ਦੀ ਔਰਤ ਰਹਿੰਦੀ ਸੀ | ਜਸਵੀਰ ਕੌਰ ਦਾ ਵੱਡਾ ਪੁੱਤਰ ਇਟਲੀ ਅਤੇ ਛੋਟਾ ਦਸਵੀਂ ਜਮਾਤ ਵਿਚ ਪੜ੍ਹ ਰਿਹਾ ਹੈ | ਘਰਵਾਲਾ ਕੁੱਝ ਸਿੱਧਾ ਹੋਣ ਕਰਕੇ ਦਿਹਾੜੀ ਦੱਪਾ ਲਗਾ ਮਜ਼ਦੂਰੀ ਕਰਦਾ ਹੈ | ਲੰਘੇ ਦਿਨੀ ਥਾਣਾ ਸਦਰ ਦੀ ਪੁਲਿਸ ਜਸਵੀਰ ਕੌਰ ਨੂੰ ਚਿੱਟਾ ਵੇਚਣ ਦੇ ਸ਼ੱਕ ਦੇ ਆਧਾਰ ਤੇ ਘਰੋਂ ਗ੍ਰਿਫਤਾਰ ਕਰਕੇ ਥਾਣੇ ਲੈ ਆਈ | ਉਸਦੇ ਪਰਿਵਾਰਕ ਜੀਆਂ ਅਤੇ ਪਿੰਡ ਵਾਸੀਆਂ ਵੱਲੋਂ ਲਾਏ ਗਏ ਦੋਸ਼ਾ ਦੇ ਆਧਾਰ ਤੇ ਥਾਣੇ ਅੰਦਰ ਉਸ ਨਾਲ ਪੁਲਿਸ ਜੋ ਕੁੱਝ ਕਰਦੀ ਹੈ ਉਹ ਬੇਹੱਦ ਸ਼ਰਮਨਾਕ ਤੇ ਭਿਆਨਕ ਸੀ |

Related posts

ਤੇਜ਼ ਰਫਤਾਰ ਨੇ ਖੋਹਿਆ ਮਾਪਿਆਂ ਦਾ ਕਮਾਊ ਪੁਲਿਸ ਮੁਲਾਜ਼ਮ ਪੁੱਤ, ਬੋਲੈਰੋ ਦਰੱਖਤ ਨਾਲ ਟਕਰਾਈ

htvteam

ਬਰਖ਼ਾਸਤ ਮਹਿਲਾ ਕਾਂਸਟੇਬਲ ਆਈ ਬਾਹਰ! ਵਿਰੋਧੀਆਂ ਦੀ ਹਿੱਕ ਤੇ ਬਾਲਤਾ ਦੀਵਾ

htvteam

ਤਾਲਾਬੰਦੀ ਦੌਰਾਨ ਹਿੰਦੂ ਆਗੂਆਂ ਨੇ ਕਾਨੂੰਨ ਦੀਆਂ ਸ਼ਰੇਆਮ ਉਡਾਈਆਂ ਧੱਜੀਆਂ ਕਹਿੰਦੇ ਆਹ ਕੰਮ ਕਰਨ ਵਾਲੇ ਦਾ ਕਰਵਾਉਣਗੇ ਮੂੰਹ ਕਾਲਾਕਈ ਵੱਡੇ ਨੇਤਾ ਹੋ ਗਏ ਲਾਈਵ, ਰੱਖ ਤਾ 1 ਲੱਖ ਦਾ ਇਨਾਮ 

Htv Punjabi