Htv Punjabi
Punjab Video

ਪੁਲਿਸ ਨੇ ਕੱਟਿਆ ਬੰਦੇ ਦਾ ਹੈਲਮੇਟ ਨਾ ਪਾਉਣ ਦਾ ਚਲਾਨ

ਘਰ ਤੋਂ ਬਾਹਰ ਨਿਕਲਣ ਸਮੇਂ ਇਸ ਚੀਜ਼ ਨੂੰ ਲਾਜ਼ਮੀ ਨਾਲ ਲੈਕੇ ਜਾਓ ਨਹੀਂ ਰਸਤੇ ਚ ਤੁਹਾਡੇ ਨਾਲ ਆਹ ਕੁੱਝ ਹੋ ਸਕਦਾ,, ਫਿਰ ਇਥੇ ਕਿਸੇ ਦੀ ਪੇਸ਼ ਵੀਂ ਨਹੀਂ ਚੱਲਣੀ,,,

ਮਾਮਲਾ ਅੰਮ੍ਰਿਤਸਰ ਦੇ ਲਾਰੇਸ਼ ਰੋਡ ਨਾਵਲਟੀ ਚੋਕ ਤੋ ਸਾਹਮਣੇ ਆਇਆ ਹੈ ਜਿਥੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਏਐਸਾਈ ਪਵਨ ਕੁਮਾਰ ਵਲੋ ਜਦੋ ਬਿਨਾਂ ਹੈਲਮੇਟ ਐਕਟਿਵਾ ਚਲਾ ਰਹੇ ਨੋਜਵਾਨ ਦਾ ਚਲਾਨ ਕੱਟਿਆ ਤਾਂ ਉਹ ਨੌਜਵਾਨ ਉਪਰੋ ਬਹਿਸ਼ ਕਰਦਾ ਅਤੇ ਗਾਲੀ ਗਲੋਚ ਕਰਦਾ ਨਜਰ ਆਇਆ ਅਤੇ ਉਸ ਵਲੋ ਟ੍ਰੈਫਿਕ ਮੁਲਾਜਮ ਨਾਲ ਬਹਿਸ਼ ਵੀ ਕੀਤੀ।

ਇਹ ਵਾਕਿਆ ਅੰਮ੍ਰਿਤਸਰ ਵਰਗੇ ਸ਼ਹਿਰ ਵਿਚ ਕੋਈ ਨਵੀ ਗਲ ਨਹੀ ਜਦੋ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆ ਟ੍ਰੈਫਿਕ ਪੁਲਿਸ ਮੁਲਾਜਮਾ ਨਾਲ ਉਲਝਦੇ ਦਿਖਾਈ ਦਿੰਦੇ ਹਨ ਅਤੇ ਚਲਾਨ ਕਰਨ ਤੇ ਬਹਿਸ਼ ਕਰਦੇ ਦਿਖਾਈ ਦਿੰਦੇ ਹਨ ਪਰ ਇਕ ਜਿੰਮੇਵਾਰ ਸ਼ਹਿਰੀ ਹੌਣ ਦੇ ਨਾਤੇ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀ ਆਪਣੀ ਅਤੇ ਦੂਜੇ ਲੋਕਾ ਦੀ ਸੁਰਖਿਆ ਲਈ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਿਏ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੀਪ ਸਿੱਧੂ ਦੀ ਮੌਤ ‘ਤੇ ਦੇਖੋ ਰਾਜੇਵਾਲ ਨੇ ਕੀ ਕਿਹਾ, ਮੰਗਲ ਢਿੱਲੋਂ ਨੇ ਚਲਦੇ ਕੈਮਰੇ ‘ਤੇ ਕੀਤੇ ਖੁਲਾਸੇ

htvteam

ਯੂਨੀਵਰਸਿਟੀ ‘ਚ ਮੁੰਡਿਆਂ ਨੇ ਟੱਪੀਆਂ ਹੱਦਾਂ

htvteam

ਸਰਕਾਰ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣਾ ਬੰਦ ਕਰੇ : ਡੈਮੋਕ੍ਰੇਟਿਕ ਟੀਚਰਸ ਫ਼ਰੰਟ

htvteam

Leave a Comment