Htv Punjabi
Punjab Video

ਪੁਲਿਸ ਨੇ ਗ਼ਲਤ ਕੰਮ ਕਰਦੇ ਰੰਗੇ ਹੱਥੀਂ ਫੜ ਲਏ 22 ਕੁੱਕੜ

ਥਾਣੇ ਅੰਦਰ ਨਜ਼ਰ ਆ ਰਹੇ ਇਹ ਕੁੱਕੜ, ਜਿਹਨਾਂ ਨੂੰ ਥਾਣੇਦਾਰ ਸਾਹਿਬ ਬੜੇ ਹੀ ਗੌਰ ਨਾਲ ਦੇਖ ਰਹੇ ਨੇ | ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਹ ਕੁੱਕੜ ਪੰਜਾਬ ਪੁਲਿਸ ਨੇ ਨਹੀਂ ਪਾਲ ਰੱਖੇ, ਬਲਕਿ ਇਹ ਰੰਗੇ ਹੱਥੀਂ ਕਾਬੂ ਕੀਤੇ ਗਏ ਨੇ ਪੁੱਠੇ ਕੰਮ ਕਰਦੇ | ਇਹ ਇੱਕ ਦੋ ਨਹੀਂ ਬਲਕਿ ਪੂਰੇ 22 ਕੁੱਕੜਾਂ ਦਾ ਗਿਰੋਹ ਹੈ ਉਹ ਵੀ ਇੱਕ ਤੋਂ ਇੱਕ ਖਰਤਨਾਕ | ਜਿਹਨਾਂ ਦਾ ਹੁਣ ਮੈਡੀਕਲ ਵੀ ਕਰਵਾਇਆ ਜਾਵੇਗਾ |
ਹੈਰਾਨ ਕਰਨ ਵਾਲਾ ਇਹ ਮਾਮਲਾ ਗੁਰਦਾਸਪੁਰ ਦਾ ਹੈ, ਜਿੱਥੇ ਸੀ.ਆਈ.ਏ ਸਟਾਫ ਨੇ ਇੱਕ ਗਿਰੋਹ ਦਾ ਪਰਦਾਫਾਸ਼ ਕਰ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ |

Related posts

5 ਮੁੰਡਿਆਂ ਨੇ ਛੋਟਾ ਹਾਥੀ ਨਾਲ ਦੇਖੋ ਕੀ ਕੀਤਾ

htvteam

ਨਸ਼ੇ ‘ਚ ਦੋਸਤ ਨਾਲ ਜਾਂਦੀ ਕੁੜੀ ਨਾਲ ਭੂੰਡ ਆਸ਼ਕਾਂ ਨੇ ਕੀਤੀ ਛੇੜਛਾੜ, ਵਿਰੋਧ ਕਰਨ ‘ਤੇ ਕੁੜੀ ਦਾ ਦੋਸਤ ਕੁੱਟਤਾ, ਅੱਗੋਂ ਦੇਖੀ ਨਸ਼ੇੜੀ ਕੁੜੀ ਨੇ ਸਾਰਾ ਗੁੱਸਾ ਕਿਵੇਂ ਕੱਢਿਆ ਥਾਣੇਦਾਰ ‘ਤੇ

Htv Punjabi

ਆਹ ਖਜੂਰ ਖੁਆਓ ਨ/ਸ਼ੇ/ੜੀ ਬੰ/ਦੇ ਦਾ ਨ/ਸ਼ੇ ਤੋਂ ਖਹਿੜਾ ਛੁਡਾਓ

htvteam

Leave a Comment