ਮਾਮਲਾ ਹੈ ਸੰਗਰੂਰ ਦੇ ਸ਼ਿਵਮ ਕਲੋਨੀ ਦਾ, ਜਿੱਥੇ ਟ੍ਰੈਫਿਕ ਪੁਲਿਸ ਵਿੱਚ ਬਤੌਰ ਏਐਸਆਈ ਡਿਊਟੀ ਨਿਭਾ ਰਹੇ ਹੇਮ ਰਾਜ ਨੇ ਘਰ ‘ਚ ਮੱਝਾਂ ਤੇ ਗਾਵਾਂ ਪਾਲ ਰੱਖੀਆਂ ਸਨ, ਜਿਸਦੀ ਦੇਖ ਰੇਖ ਉਸਦਾ ਪੁੱਤ ਜਸਵਿੰਦਰ ਸ਼ਰਮਾ ਕਰਦਾ ਸੀ |
ਅੱਜ ਸਵੇਰੇ ਇਹਨਾਂ ਦੋਵੇਂ ਪਿਓ ਪੁੱਤਾਂ ਨਾਲ ਜੋ ਕੁੱਝ ਹੋਇਆ ਉਹ ਦਿਲ ਨੂੰ ਕੰਬਾ ਕੇ ਰੱਖ ਦੇਣ ਵਾਲਾ ਸੀ | ਦੇਖੋ ਵੀਡੀਓ : –
previous post
