Htv Punjabi
Punjab Video

ਪੈਲੇਸਾਂ ‘ਚ ਆਹ ਚੀਜ਼ ਲਿਜਾਣ ਤੇ ਪਾਬੰਦੀ

ਫਿਰੋਜ਼ਪੁਰ ਵਿਖੇ ਪੈਲੇਸ ਵਿਚ ਹੋਈ ਘਟਨਾ ਨਾਲ ਫੈਲੀ ਸਨਸਨੀ
ਘਟਨਾ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਹੋਇਆ ਸਖਤ
ਪੈਲਸਾਂ ਦੇ ਮਾਲਕਾਂ ਖਿਲਾਫ਼ ਵੀ ਹੋਵੇਗੀ ਕਾਰਵਾਈ
ਐਸ ਪੀ ਜਸਰੂਪ ਕੋਰ ਬਾਠ ਨੇ ਕੀਤੀ ਮੀਟਿੰਗ
ਫਿਰੋਜ਼ਪੁਰ ਵਿਖੇ ਪੈਲੇਸ ਵਿਚ ਹੋਈ ਘਟਨਾ ਨੂੰ ਦੇਖਦੇ ਹੋਏ ਨਕੋਦਰ ਵਿਖੇ ਐਸ ਪੀ ਮੈਡਮ ਜਸਰੂਪ ਕੋਰ ਬਾਠ ਵਲੋਂ ਪੈਲੇਸ ਮਾਲਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਪੈਲੇਸ ਵਿਚ ਗੋਲੀ ਚਲਾਵੇਗਾ ਤਾਂ ਉਸ ਦੇ ਨਾਲ ਪੈਲੇਸ ਮਾਲਕ ਉਤੇ ਵੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਰਨਜੀਤ ਚੰਨੀ ਨੇ ਹੁਣ ਮੰਗੀ ਮੁਆਫੀ ਔਰਤਾਂ ਬਾਰੇ ਬੋਲੇ ਬਿਆਨ ‘ਤੇ ਆਇਆ ਸੀ ਨੋਟਿਸ

htvteam

ਹੁਣ ਪਾਸਟਰ ਬਜਿੰਦਰ ਨੇ ਜੇਲ੍ਹ ਅੰਦਰ ਕੀਤੀ ਅਜਿਹੀ ਹਰਕਤ ?

htvteam

ਹੁਣ ਚਿੱਟੀ ਵੇਈ ਦਾ ਪਾਣੀ ਆਇਆ ਚੜਕੇ, ਆਈਆਂ ਲਹਿਰਾਂ ?

htvteam

Leave a Comment