ਪ੍ਰਸ਼ਾਸਨ ਵੱਲੋਂ ਲਹਿਰਾਗਾਗਾ ਦੇ ਵਾਰਡਾ ਦਾ ਤਿੰਨ ਵਜੇ ਤਕ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ ਪਰ ਵਿਕਾਸ ਮੰਚ ਦੇ ਮੁਖੀ ਬਰਿੰਦਰ ਗੋਇਲ ਨੂੰ ਜਦ ਪਤਾ ਲੱਗਿਆ ਵੀ 3 ਵਜੇ ਤੋਂ ਬਾਅਦ ਵੀ ਲਿਸਟ ਜਾਰੀ ਨਹੀਂ ਕੀਤੀ ਗਈ ਤਾਂ ਉਸ ਤੋਂ ਬਾਅਦ ਸਟਰੌਂਗ ਰੂਮ ਜੋ ਬਾਬਾ ਹੀਰਾ ਸਿੰਘ ਭੱਠਲ ਕਾਲਜ ਲਹਿਰਾਗਾਗਾ ਵਿਖੇ ਬਣਾਇਆ ਗਿਆ ਸੀ ਤਾਂ ਉੱਥੇ ਪਹੁੰਚੇ ਜੋ ਕਿ ਈਵੀਐਮ ਮਸ਼ੀਨਾਂ ਦਾ ਟਰੱਕ ਭਰਿਆ ਜਦੋਂ ਬਾਹਰ ਜਾਣ ਲੱਗਿਆ ਤਾਂ ਵਿਕਾਸ ਮੰਚ ਦੇ ਆਗੂਆਂ ਵੱਲੋਂ ਉਸ ਨੂੰ ਘੇਰਿਆ ਗਿਆ ਹੌਲੀ ਹੌਲੀ ਉੱਥੇ ਭੀੜ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਤੇ ਤਿੰਨ ਵਜੇ ਦਾ ਧਰਨਾ ਲੱਗਿਆ ਇਸ ਧਰਨੇ ਤੋਂ ਬਾਅਦ ਚੰਡੀਗਡ਼੍ਹ ਤੋਂ ਸੰਜੇ ਕੁਮਾਰ ਪੋਪਲੀ ਜੋ ਲਿਖੀਆਂ ਅਬਜ਼ਰਬਰ ਹਨ ਉਹ ਮੌਕੇ ਤੇ ਪਹੁੰਚੇ ਸਮਾਂ ਰਾਤ ਦੇ ਬਾਰਾਂ ਵੱਜ ਚੁੱਕੇ ਸਨ ਸੰਜੇ ਕੁਮਾਰ ਪੋਪਲੀ ਅਬਜ਼ਰਵਰ ਸਾਹਿਬ ਕੋਲੋਂ ਵੱਲੋਂ ਉਨ੍ਹਾਂ ਨੇ ਇਨਕੁਆਰੀ ਸ਼ੁਰੂ ਕਰ ਦਿੱਤੀ ਜਾਣਕਾਰੀ ਵਿੱਚ ਆਰਓ ਆਫ਼ੀਸਰ ਤੇ ਕਰਮਚਾਰੀਆਂ ਦਾ ਬਿਆਨ ਦਰਜ ਕਰਾਇਆ ਗਿਆ ਸੀ ਜੋ ਉਮੀਦਵਾਰ ਜਿੱਤੇ ਚਾਹੇ ਹਾਰੇ ਉਨ੍ਹਾਂ ਦੇ ਬਿਆਨ ਦਰਜ ਕਰਵਾਏ ਗਏ ਦਰਜ ਕਰਵਾਉਣ ਤੋਂ ਬਾਅਦ ਰਾਤ ਸਾਢੇ ਗਿਆਰਾਂ ਦੇ ਕਰੀਬ ਰਿਜ਼ਰਵ ਵਾਪਿਸ ਚਲੇ ਗਏ

ਜਦੋਂ ਮੀਡੀਆ ਨੇ ਹਰਪ੍ਰੀਤ ਸਿੰਘ ਐੱਸਪੀ ਸੰਗਰੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਅਬਜ਼ਰਬਰ ਇਲੈਕਸ਼ਨ ਚੰਡੀਗਡ਼੍ਹ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਲੋਕਾਂ ਵੱਲੋਂ ਜੋ ਧਰਨਾ ਲਗਾਇਆ ਗਿਆ ਹੈ ਜਾਂ ਕਹਿੰਦੀ ਜੇਠ ਦਾ ਹੇਰ ਫੇਰ ਬਦਲ ਹੋਇਆ ਹੈ ਉਸ ਨੂੰ ਲੈ ਕੇ ਅਬਜ਼ਰਬਰ ਸਭ ਨੇ ਬਿਆਨ ਦਰਜ ਕਰ ਲਏ ਹਨ ਹੁਣ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਭ ਕੁਝ ਫਾਈਨਲ ਹੋਵੇਗਾ ਪਰ ਜਦੋਂ ਉਨ੍ਹਾਂ ਨੂੰ ਧਰਨਾਕਾਰੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਅਸੀਂ ਧਰਨਾਕਾਰੀਆਂ ਨੂੰ ਸਮਝਾਉਣ ਗਏ ਸੀ ਬੀ ਜੋ ਈਵੀਐਮ ਦਾ ਭਰਿਆ ਟਰੱਕ ਐ ਉਸ ਨੂੰ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਵਿਚ ਅੰਦਰ ਬੰਦ ਕੀਤਾ ਜਾਵੇ ਤੇ ਧਰਨਾ ਚੁੱਕ ਦਿੱਤਾ ਜਾਵੇ ਪਰ ਧਰਨਾਕਾਰੀ ਨਹੀਂ ਮੰਨੇ

