Htv Punjabi
Punjab

ਜੇਕਰ ਖੰਭਾ ਨਾ ਹੁੰਦਾ ਤਾਂ ਗੱਡੀ ਦੁਕਾਨ ਦੇ ਅੰਦਰ …

ਸੰਗਰੂਰ ਦੇ ਹਰੀਪੁਰਾ ਰੋਡ ਤੇ ਇਕ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਲੋਕਾਂ ਦਾ ਕਹਿਣਾ ਹੈ ਕਿ ਇਹ ਇਕ ਮੋਡ ਹੈ ਗੱਡੀਆਂ ਕਾਫੀ ਸਪੀਡ ਦੇ ਨਾਲ ਆਉਂਦੀਆਂ ਹਨ ਜੇਕਰ ਖੰਭਾ ਨਾ ਹੁੰਦਾ ਤਾਂ ਗੱਡੀ ਦੁਕਾਨ ਦੇ ਅੰਦਰ ਵੜ ਜਾਂਦੀ

ਕੂਹਣੀ ਮੋੜ ਹੋਣ ਦੇ ਬਾਵਜੂਦ ਰੋਡ ਦੇ ਉੱਪਰ ਕੋਈ ਸਪੀਡ ਬਰੇਕਰ ਯਾ ਕੋਈ ਲਾਈਟਿੰਗ ਦਾ ਪ੍ਰਬੰਧ ਨਹੀਂ ਹੈ ਅਤੇ ਕਈ ਦਿਨਾਂ ਤੋਂ ਧੁੰਦ ਵੀ ਕਾਫੀ ਜ਼ਿਆਦਾ ਪੈ ਰਹੀ ਹੈ ਰੋਡ ਦੇ ਉੱਤੇ ਗੱਡੀਆਂ ਦੀ ਸਪੀਡ ਵੀ ਜ਼ਿਆਦਾ ਹੁੰਦੀ ਹੈ ਐਕਸੀਡੈਂਟ ਦਾ ਕਾਰਨ ਕਈ ਦਿਨਾਂ ਤੋਂ ਧੁੰਦ ਦਾ ਪੈਣਾ ਵੀ ਹੋ ਸਕਦਾ ਹੈ

ਮੁਕੇਸ਼ ਨੇ ਦੱਸਿਆ ਕਿ ਜਦ ਮੈਂ ਸੁਬ੍ਹਾ ਸੈਰ ਕਰ ਰਿਹਾ ਸੀ ਤਾਂ ਇਹ ਕਾਰ ਬਿਜਲੀ ਦੇ ਖੰਭੇ ਨਾਲ ਟਕਰਾਈ ਹੋਈ ਸੀ ਮਹੀਨੇ ਮੌਕੇ ਤੇ ਪ੍ਰਸ਼ਾਸਨ ਨੂੰ ਫੋਨ ਕੀਤਾ ਪਰ ਜੇਕਰ ਰੋਡ ਦੀ ਗੱਲ ਕਰੀਏ ਇਸ ਰੂਟ ਤੇ ਗੱਡੀਆਂ ਕਾਫੀ ਤੇਜ਼ ਜਾਂਦੀਆਂ ਹਨ ਇੱਥੇ ਨਾ ਤਾਂ ਕੋਈ ਸਪੀਡ ਬਰੇਕਰ ਹੈ ਨਾ ਹੀ ਕੋਈ ਲਾਈਟ ਦਾ ਪ੍ਰਬੰਧ ਹੈ ਧੁੰਦ ਵੀ ਕਾਫ਼ੀ ਦਿਨਾਂ ਤੋਂ ਪੈ ਰਹੀ ਹੈ ਜੇਕਰ ਬਿਜਲੀ ਦਾ ਖੰਭਾ ਨਾ ਹੁੰਦਾ ਤਾਂ ਗੱਡੀ ਦੁਕਾਨ ਦੇ ਵਿੱਚ ਵੜ ਸਕਦੀ ਸੀ ਪੀ ਡਬਲਿਊ ਡੀ ਡਿਪਾਰਟਮੈਂਟ ਨੂੰ ਜ਼ਰੂਰ ਸੜਕ ਦੇ ਉੱਤੇ ਕੋਈ ਨਾ ਕੋਈ ਲਾਈਟ ਜਾਂ ਸਪੀਡ ਬਰੇਕਰ ਦਾ ਪ੍ਰਬੰਧ ਕਰਨਾ ਚਾਹੀਦਾ

Related posts

ਨਵਦੀਪ ਸਿੰਘ ਦੀ ਗ੍ਰਿਫਤਾਰੀ ਤੇ ਪੰਧੇਰ ਦਾ ਪਾਰਾ ਹੋਇਆ ਹਾਈ, ਹੁਣ ਕੇਂਦਰ ਨੂੰ ਸਿਖਾਉਂਣਗੇ ਐਵੇਂ ਸਬਕ

htvteam

ਧਰਮਰਾਜ ਦੀ ਸਵਾਰੀ ‘ਤੇ ਬੈਠ ਕਾਲ ਨੇ ਮੁੰਡੇ ਨੂੰ ਦਿੱਤੇ ਪ੍ਰਤੱਖ ਦਰਸ਼ਨ; ਦੇਖੋ ਵੀਡੀਓ

htvteam

ਜੇਕਰ ਬੱਚਾ ਵਾਰ-ਵਾਰ ਗਰਭ ‘ਚ ਹੋ ਰਿਹਾ ਖਰਾਬ ਤਾਂ ਟ੍ਰਾਈ ਕਰੋਂ ਆਹ ਨੁਸਕਾ

htvteam