Htv Punjabi
Punjab Video

ਆਹ ਦੇਖੋ ਸਕਿੰਟਾਂ ‘ਚ ਰੋਡ ਤੇ ਗੱਡੀ ਦਾ ਕੀ ਹਾਲ ਹੋਇਆ

ਰੋਡ ਤੇ ਚੱਲਣ ਲੱਗੇ ਥੋੜਾ ਆਲੇ ਦੁਆਲੇ ਧਿਆਨ ਰੱਖਿਆ ਕਰੋ ਆਹ ਦੇਖੋ ਜਲੰਧਰ ਸ਼ਹਿਰ ਚ ਰੇਲਵੇ ਰੋਡ ਤੇ ਬੀਤੀ ਰਾਤ ਇਕ ਵੱਡਾ ਐਕਸੀਡੈਂਟ ਹੋ ਗਿਆ ਐ ਐਕਸੀਡੈਂਟ ਭਿਆਨਕ ਸੀ ਟੱਕਰ ਵੱਜਣ ਕਾਰਨ ਆਟੋ ਅਤੇ ਕਾਰ ਦੇ ਪਰਖੱਚੇ ਉਡ ਗਏ ਖੜਾਕੇ ਦੀ ਆਵਾਜ਼ ਸੁਣ ਸਥਾਨਕ ਲੋਕ ਭੱਜੇ ਆਏ ਤੇ ਫਿਰ ਆਪਣੇ ਸਰੀਰ ਦੀ ਬੱਬਰ ਸ਼ੇਰ ਵਰਗੀ ਤਾਕਤ ਦੇ ਬਲ ਤੇ ਕਰੇਨਾਂ ਵਾਂਗ ਕਾਰ ਨੂੰ ਚੁੱਕ ਇਕ ਪਾਸੇ ਕੀਤੇ ਤੇ ਫਿਰ ਅੰਦਰ ਬੈਠੇ ਬਜ਼ੁਰਗ ਦੀ ਜਾਨ ਬਚਾਉਂਣ ਦੀ ਪੂਰੀ ਕੋਸਿਸ਼ ਕੀਤੀ ਅੱਗੇ ਸੁਣੋ ਆਟੋ ਚਾਲਕ ਸਨੀ ਜ਼ੁਬਾਨੀ,,,,,,,,

ਇਸ ਮੌਕੇ ਪ੍ਰਸ਼ੋਤਮ ਹੋਰਾਂ ਨੇ ਦੱਸਿਆ ਪੀੜਤ ਕਾਰ ਚਾਲਕ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਪਰ ਹਲੇ ਉਸਦੀ ਸਿਹਤ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ,ਗਰਦਨ ਤੇ ਸੱਟ ਵੱਜਣ ਕਾਰਨ ਗੰਭੀਰ ਜ਼ਖਮੀ ਐ ਖੈਰ ਪੰਜਾਬ ਚ ਲਾਗਾਤਾਰ ਸੜਕ ਹਾਦਸਿਆਂ ਚ ਵਾਧਾ ਹੋ ਰਿਹਾ ਤੇ ਕਈ ਸੋ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਇਹ ਹਾਦਸੇ ਨਾ ਹੋ ਸਕਣ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਨੁਸਕਾ ਅਪਣਾਓ ਵਾਰ ਵਾਰ ਟਾਇਲਟ ਜਾਣ ਦੀ ਦਿੱਕਤ ਤੋਂ ਛੁਟਕਾਰਾ ਪਾਓ

htvteam

ਦੇਖੋ ਜਹਾਜ਼ ‘ਚ ਚੋਰੀ-ਚੋਰੀ ਮੁੰਡਾ ਕੀ ਕਰ ਰਿਹਾ ਸੀ ? ਪਾਇਲਟ ਨੇ ਸੀਨ ਦੇਖ ਮੱਥੇ ‘ਤੇ ਮਾਰਿਆ ਹੱਥ

htvteam

ਸਕੀ ਚਾਚੀ ਨੇ ਮਸੂਮ ਬੱਚੀ ਨਾਲ ਕੀ ਕੀਤਾ

htvteam

Leave a Comment