Htv Punjabi
Punjab Video

ਪ੍ਰਾਈਵੇਟ ਬਸ ਵਾਲਿਆਂ ਨੇ ਜਨਾਨੀਆਂ ਨਾਲ ਆਹ ਦੇਖੋ ਕੀ ਕਰ’ਤਾ

ਇਹ ਨਜ਼ਾਰਾ ਹੈ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦਾ, ਜਿੱਥੇ ਸਵਾਰੀਆਂ ਦੀ ਕਿੱਲਤ ਨਾਲ ਜੂਝਦੇ ਬਸ ਵਾਲੇ ਸਵਾਰੀਆਂ ਦੇ ਪੈਰੀਂ ਹੱਥ ਲਗਾ ਲਗਾ ਆਪਣੀਆਂ ਬੱਸਾਂ ‘ਚ ਬਿਠਾ ਰਹੇ ਨੇ ਤੇ ਬੱਸਾਂ ‘ਚ ਬੈਠਣ ਤੋਂ ਬਾਅਦ ਬੜੀ ਹੀ ਹਲੀਮੀ ਨਾਲ ਉਹਨਾਂ ਦਾ ਧੰਨਵਾਦ ਕਰ ਰਹੇ ਨੇ |
ਕਿਓਂਕਿ ਇਹਨਾਂ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰੀ ਬੱਸਾਂ ਦੀ ਬੀਬੀਆਂ ਦੇ ਮੁਫ਼ਤ ਸਫਰ ਦੀ ਸਕੀਮ ਨੇ ਇਹਨਾਂ ਦਾ ਭੱਠਾ ਬਿਠਾ ਦਿੱਤਾ ਹੈ | ਜਿਸ ਕਰਕੇ ਇਹ ਹੁਣ ਸਵਾਰੀਆਂ ਦੇ ਤਰਲਿਆਂ ‘ਤੇ ਉੱਤਰ ਆਏ ਨੇ |

Related posts

ਆਹ ਦੇਖੋ ਕਿੱਥੇ ਲੁਕਿਆ ਸੀ ਅੰਮ੍ਰਿਤਪਾਲ ਦਾ ਚਾਚਾ, ਪਰਿਵਾਰ ਵਾਲਿਆਂ ਨਾਲ ਦੋ ਦਿਨ ਪਿਸਤੌਲ ਦੀ ਨੌਕ ‘ਤੇ ਕਰਦਾ ਸੀ ਆਹ ਕੰਮ

htvteam

ਟੁੱਟੀ ਜਿਹੀ ਸਾਇਕਲ ‘ਤੇ ਸਵਾਰ ਗੁਰਸਿੱਖ ਮੁੰਡੇ ਨੇ ਅਮੀਰਾਂ ਨੂੰ ਕਿਵੇਂ ਪਾਈ ਮਾਤ, ਕਾਰ ਸਵਾਰ ਦਾ ਜਿੱਤਿਆ ਦਿਲ

htvteam

ਕਿਸਾਨਾਂ ਦਾ ਅੰਦੋਲਨ ਹੋਵੇਗਾ ਸਮਾਪਤ ! ਕੇਂਦਰ ਮੰਗਾਂ ਮੰਨਣ ਲਈ ਤਿਆਰ

htvteam

Leave a Comment