Htv Punjabi
Punjab Video

ਪੰਚਾਇਤੀ ਚੋਣਾਂ ‘ਚ ਆਪ ਐਮਐਲਏ ਦੀ ਹੋ ਗਈ ਵੀਡੀਓ ਵਾਇਰਲ

ਲਓ ਜੀ ਆਪ MLA ਦੀ ਚੋਣਾਂ ਤੋਂ ਪਹਿਲਾਂ ਇੱਕ ਅਜਿਹੀ ਵੀਡੀਓ ਵਾਇਰਲ ਹੋਗੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਸ਼ਰਮਸ਼ਾਰ ਹੋ ਗਈ,, ਦੇਖੋ ਕਿੱਦਾਂ ਸ਼ਰੇਆਮ ਹੀ ਆਪ ਐਮਐਲਏ ਨੇ ਕੀਤੀ ਆਹ ਹਰਕਤ,, ਜੀ ਵੀਡੀਓ ਨਾ ਬਣਦੀ ਤੁਹਾਨੂੰ ਵੀ ਯਕੀਨ ਹੋਣਾ ਔਖਾ ਹੋ ਜਾਣਾ ਸੀ,,,,,,

ਫਰੀਦਕੋਟ ਦੇ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਧਮਕੀ ਦਿੰਦੇ ਹੋਏ ਇੱਕ ਪਿੰਡ ਦੇ ਸਰਪੰਚ ਨੂੰ ਸਿੱਧੇ ਤੌਰ ‘ਤੇ ਚੁਣਨ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ।

ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਸੀਂ ਉਮੀਦਵਾਰ ਖੜ੍ਹਾ ਨਹੀਂ ਕਰਨਾ ਅਸੀਂ ਸਿਰਫ਼ ਸਰਪੰਚ ਬਣਾਉਣਾ ਹੈ, ਬੱਸ,,,,,,,,ਐਤਕੀ ਸਰਪੰਚੀ ਚੋਣਾਂ ਦਾ ਕੁਝ ਵੱਖਰਾ ਹੀ ਅੰਦਾਜ਼ ਸਾਹਮਣੇ ਆ ਰਿਹਾ ਜਿੱਥੇ ਸਰਬ ਸੰਮਤੀ ਦੇ ਨਾਲ ਕਈ ਪਿੰਡਾਂ ਚ ਪੰਚਾਇਤ ਚੁਣੀ ਗਈ ਹੈ ਉੱਥੇ ਕਈ ਪਿੰਡਾਂ ਦੇ ਵਿੱਚ ਸਰਪੰਚ ਦੀ ਬੋਲੀ ਤੱਕ ਲੱਗੀ ਹੈ। ਪਰ ਆਹ ਤਾਂ ਹੱਦ ਹੀ ਹੋਗੀ ਕਿ ਹੁਣ ਪੰਚਾਇਤ ਦੀ ਚੋਣਾਂ ਨੂੰ ਲੈ ਕੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੰਦਰਯਾਨ 3 ਨੂੰ ਚੰਦਰਮਾ ਤੱਕ ਪਹੁੰਚਾਉਣ ਲਈ

htvteam

ਇਸ ਬਾਜ਼ਾਰੀ ਅਚਾਰ ਨੂੰ ਦੇਖ ਤੁਹਾਨੂੰ ਆ ਜਾਵੇਗੀ ਉਲ..

htvteam

ਯੂਨੀਵਰਸਿਟੀ ‘ਚ ਦੇਖੋ ਕੀ ਹੋਇਆ ?

htvteam

Leave a Comment