Htv Punjabi
Punjab Video

ਪੰਜਾਬੀਆਂ ਨਾਲ ਵਿਦੇਸ਼ਾਂ ‘ਚ ਹੋਣ ਲੱਗਿਆ ਅਜਿਹਾ ਕੁਝ

ਵੀਡੀਓ ਵਿੱਚ ਨਜ਼ਰ ਆ ਰਹੇ ਲਖਵਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਤਸਵੀਰ ਐ ਜੋ ਕੀ ਕਰੀਬ ਚਾਰ ਸਾਲ ਪਹਿਲਾਂ ਮਨੀਲਾ ਦੇਸ਼ ਗਿਆ ਸੀ ,ਜਿਸਦਾ ਅਣਪਛਾਤਿਆਂ ਵੱਲੋਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ,ਗੋਲੀ ਬਾਰੀ ਦੌਰਾਨ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਿਸਦੀ ਸੂਚਨਾ ਮਿਲਦੇ ਹੀ ਨੌਜਵਾਨ ਦੇ ਘਰ ਫਿਰੋਜ਼ਪੁਰ ਸ਼ਹਿਰ ਵਿਖੇ ਮਾਤਮ ਛਾ ਗਿਆ ਘਰ ਦੇ ਵਿੱਚ ਸੱਥਰ ਵਿਸ਼ ਗਏ ,ਪਰਿਵਾਰ ਮੈਂਬਰਾਂ ਦਾ ਰੋ ਰੋ ਬੂਰਾ ਹਾਲ ਹੋ ਗਿਆ,ਪਰਿਵਾਰ ਮੁਤਾਬਿਕ ਦੱਸਿਆ ਜਾ ਰਿਹਾ ਐ ਕੀ ਨੌਜਵਾਨ ਅਤੇ ਉਸਦੀ ਘਰ ਵਾਲੀ ਦੋਵੇਂ ਹੀ ਉੱਥੇ ਰਹਿ ਰਹੇ ਸਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਂਬਰਾਂ ਮਨੀਲਾ ਅਤੇ ਭਾਰਤ ਸਰਕਾਰ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,,

ਨੌਜਵਾਨ ਵਿਦੇਸ਼ਾ ਨੂੰ ਚੰਗੇ ਭਵਿੱਖ ਲਈ ਜਾਂਦੇ ਹਨ ,ਪਰ ਵਿਦੇਸ਼ਾਂ ਚ ਲਗਾਤਾਰ ਪੰਜਾਬੀ ਨੌਜਵਾਨਾਂ ਨਾਲ ਅਜਿਹਾ ਹੋਣਾ ਚਿੰਤਾ ਵਿਸ਼ਾ ਐ ਜਿਸਦੇ ਬਾਰੇ ਦੋਵੇ ਮੁਲਕਾਂ ਦੀਆਂ ਸਰਕਾਰਾਂ ਨੂੰ ਵਿਚਾਰ ਕਰਨਾ ਚਾਹੀਦਾ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕਰੋੜਾਂ ਰੁਪਏ ਨਾਲ ਬਣੇ ਕਰਤਾਰਪੁਰ ਕੋਰੀਡੋਰ ਦਾ ਹੋਇਆ ਆਹ ਹਾਲ, ਸੜਕਾਂ ‘ਤੇ ਉਤਰੇ ਕਿਸਾਨ

Htv Punjabi

ਮੁੰਡੇ ਨੇ ਦੁਕਾਨ ਅੰਦਰ ਵੜ ਜਨਾਨੀ ਦੇ ਗਲਤ ਥਾਂ ਪਾਇਆ ਹੱਥ; ਦੇਖੋ ਵੀਡੀਓ

htvteam

ਕਿਸਾਨ ਅੰਦੋਨਲ ਖਤਮ ਹੋਣ ਉਪਰੰਤ ਟੋਲ ਪਲਾਜ਼ਿਆਂ ਵਾਲਾ ਸੰਘਰਸ਼ ਸ਼ੁਰੂ

htvteam

Leave a Comment