Htv Punjabi
Punjab Video

ਪੰਜਾਬ ‘ਚ ਚੱਲੇਗੀ ਗੱਡੀਆਂ ਉਡਾਊ ਨੇਰ੍ਹੀ, ਆਸਮਾਨ ‘ਤੋਂ ਝਰਨਿਆਂ ਵਾਂਗੂੰ ਡਿੱਗੇਗਾ ਮੀਂਹ

ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ ਜਿੱਥੇ ਲੁਧਿਆਣਾ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਹੋਰਾਂ ਨੇ ਹੁਣੇ-ਹੁਣੇ ਮੌਸਮ ਬਾਬਤ ਵੱਡੀ ਭਵਿੱਖ ਬਾਣੀ ਕਰ ਦਿੱਤੀ ਹੈ ਉਹ ਬਾਅਦ ਦੇ ਵਿੱਚ ਸੁਣਾਵਾਂਗੇ ਕੀ ਮੌਸਮ ਵਿਗਿਆਨੀ ਨੇ ਕੀ ਕਿਹਾ ਪਹਿਲਾਂ ਦੱਸ ਦੀਏ ਕੀ ਪੰਜਾਬ ਦੇ ਵਿੱਚ ਲਗਾਤਰ ਗਰਮੀ ਦਾ ਪ੍ਰਕੋਪ ਝੱਲਣਾ ਪੈ ਰਿਹਾ ਹੈ ਪਰ ਕਈ ਥਾਵਾਂ ਤੇ ਲੰਘੇ ਦਿਨੀ ਹਲਕੀ ਬੂੰਦਾਂ ਬਾਂਦੀ ਹੋਈ ਜਿਸਦੇ ਨਾਲ ਹੁੰਮਸ ਉਪਜੀ ਤੇ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣੀ ਪਰ ਹੁਣ ਲੋਕਾਂ ਲਈ ਰਾਹਤ ਭਰੀ ਖਬਰ ਇਹ ਸਾਹਮਣੇ ਆ ਰਹੀ ਐ ਕੀ ਆਉਂਦੇ ਦਿਨਾਂ ਚ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਪੂਰੀ ਸੰਭਾਵਾਨਾਂ ਹੈ ਇਸਦੇ ਨਾਲ ਹੀ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕੀ ਆਉਂਦੇ ਦਿਨਾਂ ਚ ਤੇਜ਼ ਹਵਾਵਂ ਵੀ ਝੱਲ ਸਕਦੀਆਂ ਹਨ ਜਿਸਦੇ ਨਾਲ ਲੋਕਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ ਸੋ ਦੋਸਤੋ ਤੁਸੀ ਵੀ ਮੀਂਹ ਪੈਂਣ ਤੋਂ ਪਹਿਲਾਂ ਆਪਣਾ ਸਮਾਨ ਵਗੇਰਾ ਸਾਂਭ ਲਓ ਕਿਤੇ ਇਹ ਨਾ ਹੋਵੇ ਕੀ ਤੁਹਾਡਾ ਸਮਾਨ ਹਵਾ ਚ ਉਡ ਜਾਵੇ ਅੱਗੇ ਸੁਣੋਂ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਹੋਰਾਂ ਨੇ ਕੀ ਕਿਹਾ,,,,,,,,,,,

ਏਸ ਵੇਲੇ ਮੌਸਮ ਵਿਗਿਆਨੀ ਨੇ ਦੱਸਿਆ ਕੀ ਪੰਜਾਬ ਚ ਆਉਂਦੇ ਦਿਨਾ ਚ ਮੀਂਹ ਦੇਖਣ ਨੂੰ ਮਿਲੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਧੂ ਦੀ ਹਾਰ ‘ਤੇ ਹੌਲਦਾਰ ਨੇ ਕਰ’ਤਾ ਅਜਿਹਾ ਕੰਮ; ਪੂਰਾ ਮੁਹੱਲਾ ਕਰ ਲਿਆ ਇਕੱਠਾ

htvteam

ਗੈਂਗਸਟਰਾਂ ਦੀ ਹਿਮਾਇਤ ਕਰਨ ਵਾਲਿਆਂ ਤੇ ਪੁਲਿਸ ਨੇ ਕੱਸਿਆ ਸ਼ਿਕੰਜਾ

htvteam

ਇੱਕ ਹੋਰ ਪੰਜਾਬੀ ਦਾ ਕੁੱਟ ਕੁੱਟ ਕੇ ਕੀਤਾ ਕ ਤ ਲ

htvteam

Leave a Comment