Htv Punjabi
Punjab

ਪੰਜਾਬ ‘ਚ ਛੇਵਾਂ ਪੇਅ ਕਮਿਸ਼ਨ ਦਸੰਬਰ ਤੱਕ ਹੋ ਜਾਵੇਗਾ ਲਾਗੂ: ਮਨਪ੍ਰੀਤ ਬਾਦਲ

ਦਸੰਬਰ ਤੋਂ ਪਹਿਲਾਂ-ਪਹਿਲਾਂ ਛੇਵਾਂ ਪੇਅ ਕਮੀਸ਼ਨ ਲਾਗੂ ਹੋਣ ਜਾ ਰਿਹਾ ਹੈ, ਇਸ ਬਾਰੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਕਿਹਾ ਗਿਆ ਹੈ। ਕਾਬਿਲੇਗੌਰ ਹੈ ਕਿ ਮਨਪ੍ਰੀਤ ਬਾਦਲ ਨੇ ਮੁਲਜ਼ਮਾਂ ਨਾਲ ਵਿੱਤੀ ਮੰਗਾਂ ਨੂੰ ਲੈ ਕੇ ਮੁਲਾਕਾਤ ਕੀਤੀ। ਜਿਸ ‘ਚ ਇਸ ਗੱਲ ਦੇ ਵੀ ਸੰਕੇਤ ਦਿੱਤੇ ਗਏ ਹਨ ਕੇ ਇਸ ਸਾਲ ਦੇ ਅੰਤ ਤੋਂ ਪਹਿਲਾਂ ਪੇਅ ਕਮਿਸ਼ਨ ਲਾਗੂ ਕਰ ਦਿੱਤਾ ਜਾਵੇਗਾ।

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਇਸ ਬਾਬਤ ਲੰਬੇ ਸਮੇਂ ਤੋਂ ਮੰਗਾਂ ਕੀਤੀਆਂ ਜਾ ਰਹੀਆਂ ਸਨ ਅਤੇ ਰੋਸ ਮੁਜ਼ਹਰੇ ਵੀ ਕੀਤੇ ਗਏ ਸਨ। ਜਿਸ ਤੋਂ ਬਾਅਦ ਵਿੱਤ ਮੰਤਰੀ ਵੱਲੋਂ ਉਹਨਾਂ ਦੀਆਂ ਮੰਗਾਂ ਸੁਣੀਆਂ ਗਈਆਂ ਅਤੇ ਇਸ ਗੱਲ ਦਾ ਸੰਕੇਤ ਦਿੱਤਾ ਗਿਆ।

Related posts

ਭੈਣ ਨਾਲ ਮਿਲ ਭਰਾ ਨੇ ਦੂਜੀ ਨਾਲ ਬਣਾਏ ਨਾਜਾਇਜ਼ ਸਬੰਧ; ਲਵ ਮੈਰਿਜ ਤੋਂ ਬਾਅਦ ਘਰਵਾਲੀ ਦੇ ਸਾਹਮਣੇ ਹੀ ਸ਼ੁਰੂ ਰਹੇ ਗੰਦੇ ਕਾਰੇ

htvteam

ਬਾਦਲ ਪਰਿਵਾਰ ਦੀ ਵੱਡੀ ਹਰਕਤ ! ਹੋਇਆ ਐਕਸ਼ਨ?

htvteam

ਬਰਾਤ ਵਾਲੇ ਮੁੰਡੇ ਦੇ ਸਹਿਰਾ ਰਹਿ ਗਿਆ ਲੱਗਿਆ ਲਗਾਇਆ, ਦੇਖੋ ਕੁੜੀ ਕਿਸਦੇ ਨਾਲ ਹੋਈ ਫੁਰਰ ?

htvteam